ਕਿਸ ਫਿਲਮ 'ਚ ਸੀ ਸਭ ਤੋਂ ਵਧੀਆ ਐਕਸ਼ਨ ? ਆਪਣੇ ਫੇਵਰਿਟ ਆਰਟਿਸਟ ਨੂੰ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ 'ਤੇ ਕਰੋ ਵੋਟ

By  Aaseen Khan March 11th 2019 03:22 PM

16 ਮਾਰਚ ਨੂੰ ਕਰਵਾਏ ਜਾ ਰਹੇ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਅਵਾਰਡ ਫੰਕਸ਼ਨ 'ਚ ਪੰਜਾਬੀ ਇੰਡਸਟਰੀ ਦੇ ਉਹਨਾਂ ਆਰਟਿਸਟਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿੰਨਾਂ ਨੇ ਆਪਣੀ ਕਲਾ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਜਿਸ ਦਾ ਫੈਸਲਾ ਪੀਟੀਸੀ ਪਲੇਅ ਐਪ 'ਤੇ ਲੋਕਾਂ ਵੱਲੋਂ ਕੀਤੀ ਵੋਟਿੰਗ ਜ਼ਰੀਏ ਹੋਵੇਗਾ। ਕੁੱਲ 22 ਵੱਖ ਵੱਖ ਕੈਟੇਗਰੀ 'ਚ ਆਰਟਿਸਟਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿੰਨ੍ਹਾਂ 'ਚੋਂ ਇੱਕ ਹੈ 'ਬੈਸਟ ਐਕਸ਼ਨ' ਦੀ ਸ਼੍ਰੇਣੀ। ਐਕਸ਼ਨ ਨਾਲ ਫਿਲਮ ਨੂੰ ਚਾਰ ਚੰਨ ਲੱਗ ਜਾਂਦਾ ਹੈ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਐਕਸ਼ਨ ਪਿੱਛੇ ਜਿੰਨ੍ਹਾਂ ਆਰਟਿਸਟਾਂ ਦਾ ਹੱਥ ਹੁੰਦਾ ਹੈ ਉਹਨਾਂ 'ਚੋਂ ਸਭ ਤੋਂ ਵਧੀਆ ਨੂੰ ਸਨਮਾਨਿਤ ਕਰੇਗਾ। ਬੈਸਟ ਐਕਸ਼ਨ 'ਚ ਨਾਮਜ਼ਦ ਹੋਏ ਆਰਟਿਸਟਾਂ ਦੇ ਨਾਮ ਹੇਠ ਲਿਖੀ ਲਿਸਟ ਮੁਤਾਬਿਕ ਹਨ।

ਹੋਰ ਵੇਖੋ : ਸਾਲ ਦੇ ਸਭ ਤੋਂ ਵਧੀਆ ਗਾਣਿਆਂ ਦੀ ਲਿਸਟ ‘ਚ ਹੋਏ ਇਹਨਾਂ ਫ਼ਿਲਮਾਂ ਦੇ ਗੀਤ ਨਾਮਜ਼ਦ, ਪੀਟੀਸੀ ਪਲੇਅ ਐਪ ‘ਤੇ ਚੁਣੋ ਤੁਹਾਡਾ ਮਨਪਸੰਦੀਦਾ ਗੀਤ

Best Action:

Artist 

Film 

Javed Ezez

Jagga Jiunda E

K Ganesh Kumar

Punjab Singh

Kinder Singh

Dakuaan Da Munda

Sham Kaushal

Sajjan Singh Rangroot

Surender Sharma

Yaar Belly

Tinu Verma

Rang Punjab

ਆਪਣੇ ਫੇਵਰਿਟ ਆਰਟਿਸਟ ਨੂੰ ਜਿਤਵਾਉਂਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰ ਸਕਦੇ ਹੋ।ਆਪਣੇ ਮੋਬਾਈਲ ਫੋਨ 'ਤੇ ਪੀਟੀਸੀ ਪਲੇਅ ਦੀ ਸ਼ਾਨਦਾਰ ਐਪ ਡਾਉਨਲੋਡ ਕਰਨ ਲਈ ਨੀਚੇ ਦਿੱਤੇ ਲਿੰਕ 'ਤੇ ਕਲਿਕ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post