ਆਪਣੀ ਫੇਵਰਿਟ ਗਾਇਕਾ ਨੂੰ ਵੋਟ ਪਾ ਕੇ ਬਣਾਓ ਬੈਸਟ ਪਲੇਅ ਬੈਕ ਸਿੰਗਰ (ਫਿਮੇਲ)

By  Lajwinder kaur March 11th 2019 01:22 PM -- Updated: March 12th 2019 11:48 AM

ਪੀਟੀਸੀ ਨੈੱਟਵਰਕ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਕਰਵਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਬੈਸਟ ਪਲੇਅ ਬੈਕ ਸਿੰਗਰ(ਫਿਮੇਲ) 'ਚ ਇਹਨਾਂ ਫਿਮੇਲ ਸਿੰਗਰਾਂ ਨੂੰ ਨਾਮੀਨੇਟ ਕੀਤਾ ਗਿਆ ਹੈ ਤੇ ਤੁਸੀਂ ਆਪਣੀ ਪਸੰਦੀਦਾ ਗਾਇਕਾ ਨੂੰ ਵੋਟ ਪਾ ਕੇ ਜਿੱਤਾ ਸਕਦੇ ਹੋ। ਬੈਸਟ ਪਲੇਅ ਬੈਕ ਸਿੰਗਰ(ਫਿਮੇਲ) ਕੈਟੇਗਰੀ ਦੀ ਨਾਮੀਨੇਟਸ ਹੇਠ ਲਿਖੇ ਹਨ।

Best Playback Singer (Female):

Artist 

Song 

Film 

Jyotica Tangri

Kanda Kanchiya

DAANA PAANI

Mannat Noor

Kinna Pyar

Harjeeta

Mannat Noor

Laung Laachi

Laung Laachi

Nimrat Khaira

Khat

Afsar

Nooran Sisters

Mahiya Chhadin Naa

Saagi Phull

ਆਪਣੇ ਫੇਵਰਿਟ ਆਰਟਿਸਟ ਨੂੰ ਵੋਟ ਪਾਉਣ ਲਈ ਪੀਟੀਸੀ ਪਲੇਅ ਐਪ  ‘ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post