ਆਪਣੇ ਫੇਵਰਿਟ ਮਿਊਜ਼ਿਕ ਡਾਇਰੈਕਟਰ ਨੂੰ ਜਿਤਾਉਣ ਲਈ ਵੋਟ ਕਰਕੇ ਬਣਾਉ ‘ਬੈਸਟ ਮਿਊਜ਼ਿਕ ਡਾਇਰੈਕਟਰ’

By  Lajwinder kaur March 11th 2019 12:41 PM -- Updated: March 12th 2019 11:47 AM

ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਫ਼ਿਲਮ ਦੇ ਗੀਤ ਵੀ ਬਹੁਤ ਅਹਿਮ ਰੋਲ ਅਦਾ ਕਰਦੇ ਹਨ। ਵਧੀਆ ਗੀਤ ਹਮੇਸ਼ਾਂ ਆਪਣੀ ਵੱਖਰੀ ਛਾਪ ਛੱਡ ਜਾਂਦੇ ਹਨ। ਜਿਸ ਦੇ ਚੱਲਦੇ ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਫ਼ਿਲਮਾਂ ਦਾ ਹੌਂਸਲਾ ਵਧਾਉਣ ਲਈ ਹਰ ਸਾਲ  PTC PUNJABI FILM AWARDS  ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਕਰਵਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਹੇਠ ਲਿਖੀ ਬੈਸਟ ਮਿਊਜ਼ਿਕ ਡਾਇਰੈਕਟਰ ਦੀ ਲਿਸਟ ‘ਚ ਵਧੀਆ ਮਿਊਜ਼ਿਕ ਡਾਇਰੈਕਟਰਸ ਨੂੰ ਨਾਮੀਨੇਟ ਕੀਤਾ ਗਿਆ ਹੈ। ਤੁਸੀਂ ਵੀ ਆਪਣੇ ਫੇਵਰਿਟ ਮਿਊਜ਼ਿਕ ਡਾਇਰੈਕਟਰ ਨੂੰ ਪੀਟੀਸੀ ਪਲੇਅ ਐਪ ਦੇ ਜ਼ਰੀਏ ਵੋਟ ਕਰਕੇ ਵਿਜੇਤਾ ਬਣਾ ਸਕਦੇ ਹੋ।

Best Music Director:

Artist 

Song 

Film

B Praak

Kaun Hoyega

Qismat

Gurmeet Singh

Laung Laachi

Laung Laachi

Jaidev Kumar

Daana Paani

Daana Paani

Jatinder Shah

Roti

Sajjan Singh Rangroot

Jatinder Shah

Tu Te Main

Golak Bugni Bank Te Batua

Preet Hundal

Ishq Jeha Ho Gya

Afsar

 

ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

ਹੋਰ ਵੇਖੋ:ਬਾਹੂਬਲੀ ਨੂੰ ਸੈਲਫੀ ਪਈ ਮਹਿੰਗੀ, ਫਿਮੇਲ ਫੈਨ ਨੇ ਸੈਲਫੀ ਲੈ ਕੇ ਮਾਰਿਆ ਥੱਪੜ, ਵੀਡੀਓ ਹੋਈ ਵਾਇਰਲ

Related Post