ਜਾਣੋ ਕਿਹੜੀਆਂ ਫਿਮੇਲ ਅਦਾਕਾਰਾਂ ਹੋਈਆਂ ਨਾਮਜ਼ਦ ਬੈਸਟ ਡੈਬਿਊ ਫਿਮੇਲ ਲਈ, ਪੀਟੀਸੀ ਐਪ ਰਾਹੀਂ ਕਰੋ ਵੋਟ

By  Lajwinder kaur March 11th 2019 05:54 PM -- Updated: March 12th 2019 11:40 AM

ਪੰਜਾਬੀ ਫ਼ਿਲਮ ਜਗਤ ‘ਚ ਹਰ ਸਾਲ ਨਵੇਂ ਨਵੇਂ ਚਿਹਰੇ ਆਪਣੀ ਕਿਸਮਤ ਅਜ਼ਮਾਉਂਦੇ ਨੇ। ਜਿਸ ਦੇ ਕਰਕੇ ਇਸ ਵਾਰ ਵੀ ਕਈ ਫਿਮੇਲ ਅਦਾਕਾਰਾ ਨੇ ਪੰਜਾਬੀ ਇੰਡਸਟਰੀ ‘ਚ ਐਂਟਰੀ ਕੀਤੀ ਹੈ। ਇਹਨਾਂ ਨਵੇਂ ਕਲਾਕਾਰਾਂ ਦੇ ਹੌਂਸਲੇ ਵਧਾਉਣ ਲਈ ਪੀਟੀਸੀ ਵੱਲੋਂ ਹਰ ਸਾਲ ਪੀਟੀਸੀ ਪੰਜਾਬੀ ਫਿਲਮ ਅਵਾਰਡ ਕਰਵਾਇਆ ਜਾਂਦਾ ਹੈ। ਜੋ ਇਸ ਵਾਰ 16 ਮਾਰਚ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫੈਨਜ਼ ਕੋਲ ਮੌਕਾ ਹੈ ਆਪਣੇ ਪਸੰਦੀਦਾ ਕਲਾਕਾਰ ਨੂੰ ਜਿਤਾਉਣ ਲਈ। ਬੈਸਟ ਡੈਬਿਊ ਫਿਮੇਲ ਕੈਟਾਗਰੀ ਲਈ ਨਾਮਜ਼ਦ ਕੀਤੇ ਆਰਟਿਸਟਸ ਹੇਠ ਲਿਖੇ ਹਨ।

Best Debut Female:

Artist 

Film 

kamal khangura

Titanic

Khushi Malhotra

Jatt VS ILTS

Sanjeeda Sheikh

Ashke

sawan rupowali

Harjeeta

Sunanda Sharma

Sajjan Singh Rangroot

ਆਪਣੇ ਫੇਵਰਿਟ ਅਦਾਕਾਰਾ ਨੂੰ ਵੋਟ ਪਾਉਣ ਲਈ ਤੁਸੀਂ ਪੀਟੀਸੀ ਪਲੇਅ ਐਪ 'ਤੇ ਜਾ ਕੇ ਵੋਟ ਕਰੋ। ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post