ਬੈਸਟ ਸਪੋਰਟਿੰਗ ਐਕਟ੍ਰੈੱਸ 'ਚ ਕੌਣ ਹੈ ਤੁਹਾਡੀ ਫੇਵਰਿਟ ਅਦਾਕਾਰਾ ? ਵੋਟ ਕਰਕੇ ਚੁਣੋ ਸਭ ਤੋਂ ਵਧੀਆ ਐਕਟ੍ਰੈੱਸ

By  Aaseen Khan March 11th 2019 03:53 PM -- Updated: March 12th 2019 11:51 AM

ਬੈਸਟ ਸਪੋਰਟਿੰਗ ਐਕਟ੍ਰੈੱਸ 'ਚ ਕੌਣ ਹੈ ਤੁਹਾਡੀ ਫੇਵਰਿਟ ਅਦਾਕਾਰਾ ? ਵੋਟ ਕਰਕੇ ਚੁਣੋ ਸਭ ਤੋਂ ਵਧੀਆ ਐਕਟ੍ਰੈੱਸ : ਫਿਲਮ ਦੀ ਕਹਾਣੀ ਨੂੰ ਡਾਇਰੈਕਟਰ ਦੇ ਵਿਜ਼ਨ ਮੁਤਾਬਿਕ ਪੇਸ਼ ਕਰਨ ਲਈ ਸਪੋਰਟਿੰਗ ਅਦਾਕਾਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਪੋਰਟਿੰਗ ਐਕਟਰਜ਼ ਬਿਨਾਂ ਫਿਲਮ ਇੰਝ ਹੋਵੇਗੀ ਜਿਵੇਂ ਪਾਣੀ ਬਿਨਾਂ ਸਮੁੰਦਰ ਹੋਵੇਗਾ। ਫਿਲਮ 'ਚ ਵੱਖ ਵੱਖ ਤਰਾਂ ਦੇ ਸਪੋਰਟਿੰਗ ਕਿਰਦਾਰ ਹੁੰਦੇ ਹਨ। ਕੋਈ ਇਮੋਸ਼ਨਲ ਹੁੰਦਾ ਹੈ ਕੋਈ ਹਸਾਉਂਦਾ ਹੈ ਅਤੇ ਕੋਈ ਕਿਰਦਾਰ ਹੁੰਦਾ ਹੈ ਜਿਸ ਤੋਂ ਬਿਨਾਂ ਇੰਝ ਲੱਗਦਾ ਹੈ ਕਿ ਜੇਕਰ ਨਾ ਹੁੰਦਾ ਹੈ ਤਾਂ ਫਿਲਮ ਪੂਰੀ ਹੀ ਨਹੀਂ ਸਕਦੀ ਸੀ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦੀ ਬੈਸਟ ਸਪੋਰਟਿੰਗ ਐਕਟਰੈਸ 'ਚ ਹੇਠ ਲਿਖੇ ਕਲਾਕਾਰ ਨਾਮੀਨੇਟ ਹੋਏ ਹਨ।

Best Supporting Actress:

Artist 

Film

Anita Devgan

Golak Bugni Bank Te Batua

Anita Meet

Dakuaan Da Munda

Gurpreet Bhangu

Dhol Ratti

Nirmal Rishi

Vadda Kalakaar

Nisha Bano

Ranjha Refugee

Roopi Gill

Ashke

Rupinder Rupi

Asees

Upasana Singh

Carry On Jatta 2

ਹੋਰ ਵੇਖੋ : ਸਾਲ ਦੇ ਸਭ ਤੋਂ ਵਧੀਆ ਗਾਣਿਆਂ ਦੀ ਲਿਸਟ ‘ਚ ਹੋਏ ਇਹਨਾਂ ਫ਼ਿਲਮਾਂ ਦੇ ਗੀਤ ਨਾਮਜ਼ਦ, ਪੀਟੀਸੀ ਪਲੇਅ ਐਪ ‘ਤੇ ਚੁਣੋ ਤੁਹਾਡਾ ਮਨਪਸੰਦੀਦਾ ਗੀਤ

16 ਮਾਰਚ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ 'ਤੇ ਕੀਤਾ ਜਾਵੇਗਾ। ਆਪਣੇ ਮਨਪਸੰਦੀਦਾ ਕਲਾਕਾਰ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ 'ਚ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ ਐਪ 'ਤੇ ਜਾ ਕੇ ਵੋਟ ਕਰੋ। ਐਪ ਡਾਉਨਲੋਡ ਕਰਨ ਲਈ ਨੀਚੇ ਦਿੱਤੇ ਲਿੰਕਜ਼ 'ਤੇ ਕਲਿੱਕ ਕਰੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post