ਰਾਣਾ ਜੰਗ ਬਹਾਦੁਰ ਨੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਜ਼ਾਹਿਰ ਕੀਤੀ ਖੁਸ਼ੀ, ਪੀਟੀਸੀ ਨੈੱਟਵਰਕ ਦੇ ਇਸ ਵੱਖਰੇ ਉਪਰਾਲੇ ਦੀ ਕੀਤੀ ਸ਼ਲਾਘਾ

By  Lajwinder kaur June 17th 2020 01:02 PM -- Updated: June 17th 2020 01:06 PM

ਪੀਟੀਸੀ ਨੈੱਟਵਰਕ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਪਰ ਇੱਕ ਵੱਖਰੇ ਅੰਦਾਜ਼ ‘ਚ । ਜਿਸ ‘ਚ ਹਰ ਵਾਰ ਦੀ ਤਰ੍ਹਾਂ ਲੱਗੇਗੀ ਸਿਤਾਰਿਆਂ ਦੀ ਰੰਗਾ-ਰੰਗ ਮਹਿਫ਼ਿਲ ਤੇ ਦਰਸ਼ਕਾਂ ਦੇ ਹੋਵੇਗਾ ਖੂਬ ਮਨੋਰੰਜਨ ।

#RanaJungBahadur talks about the 'Naya Andaaz' of 'PTC Punjabi Film Awards 2020'. See what he has to say about these first-ever online awards ceremony.

#PTCPunjabiFilmAwards2020 #PunjabiFilmAwards #PTCFilmAwards #OnlinePunjabiFilmAwards #Pollywood #Entertainment #PTC #Punjabi pic.twitter.com/wf7bGEkV5x

— PTC Punjabi (@PTC_Network) June 16, 2020

Vote for your favourite : https://www.ptcpunjabi.co.in/voting/

ਇਸ ਤਣਾਅ ਵਾਲੇ ਮਾਹੌਲ ‘ਚੋਂ ਨਿਕਲ ਕੇ ਦਰਸ਼ਕਾਂ ਤੇ ਕਲਾਕਾਰਾਂ ਨੂੰ ਕੁਝ ਰਾਹਤ ਤੇ ਖੁਸ਼ੀ ਦੇ ਪਲ ਮਿਲਣਗੇ । ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਰਾਣਾ ਜੰਗ ਬਹਾਦੁਰ ਵੀ ਇਸ ਅਵਾਰਡ ਸਮਾਰੋਹ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ । ਆਨਲਾਈਨ ਹੋਣ ਜਾ ਰਹੇ ਅਵਾਰਡ ਸਮਾਰੋਹ ਲਈ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਦੇ ਇਸ ਵੱਖਰੇ ਉਪਰਾਲੇ ਦੀ ਤਾਰੀਫ ਕਰਦੇ ਹੋਏ ਆਪਣੀ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ।

gippy grewal and raja jung bahadur

ਇਹ ਅਵਾਰਡ ਸਮਾਰੋਹ ਰਾਹੀਂ ਪੰਜਾਬੀ ਇੰਡਸਟਰੀ ਨਾਲ ਸਬੰਧ ਰੱਖਦੇ ਕਲਾਕਾਰਾਂ ਨੂੰ ਸਨਮਾਨਿਤ ਕਰਕੇ ਹੱਲਾਸ਼ੇਰੀ ਦਿੱਤੀ ਜਾਂਦੀ ਹੈ । ਜਿਸ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਨੌਮੀਨੇਸ਼ਨ ਖੁੱਲ ਚੁੱਕੇ ਨੇ । ਤੁਸੀਂ ਇਸ ਲਿੰਕ ‘ਤੇ ਜਾ ਕੇ ਵੋਟ ਕਰ ਸਕਦੇ ਹੋ :- https://www.ptcpunjabi.co.in/voting/  । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

pfa 2020 punjabi

Related Post