ਕੁਝ ਹੀ ਸਮੇਂ ‘ਚ ਹੋਣ ਜਾ ਰਿਹਾ ਹੈ ਸੁਰਾਂ ਦੀ ਸੁਰੀਲੀ ਸ਼ਾਮ ਦਾ ਆਗਾਜ਼, ਦੇਖੋ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

By  Lajwinder kaur November 1st 2020 06:24 PM

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਜਣ ਜਾ ਰਹੀ ਹੈ ਮਿਊਜ਼ਿਕ, ਮਸਤੀ ਤੇ ਮਨੋਰੰਜਨ ਦੀ ਸ਼ਾਮ । ਇੰਤਜ਼ਾਰ ਦੀਆਂ ਘੜੀਆਂ ਬਹੁਤ ਜਲਦ ਖਤਮ ਹੋਣ ਜਾ ਰਹੀਆਂ ਨੇ, ਕਿਉਂਕਿ ਆ ਰਿਹਾ ਹੈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨਵੇਂ ਅੰਦਾਜ਼ ‘ਚ ।

apra skhkti khurna and khusboo  ਹੋਰ ਪੜ੍ਹੋ : ਜੱਗੀ ਖਰੌੜ ਨੇ ਲਈ ਨਵੀਂ ਗੱਡੀ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ

ਜੀ ਹਾਂ 7.00ਵਜੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਹੋਵੇਗਾ ਆਨਲਾਈਨ । ਇਸ ਪ੍ਰੋਗਰਾਮ ‘ਚ ਕੀਤਾ ਜਾਵੇਗਾ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ।

b praak and harshdeep music awards

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰੇ ਪਰਫਾਰਮ ਕਰਨਗੇ । ਇਸ ਸੁਰਾਂ ਨਾਲ ਸੰਗੀਤਮਈ ਸ਼ਾਮ ਨੂੰ ਹੋਰ ਵੀ ਸੁਰੀਲਾ ਬਨਾਉਣ ਜਾ ਰਹੇ ਹਨ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰ । ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਚੈਨਲ ‘ਤੇ, ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ਤੇ ਪੀਟੀਸੀ ਪੰਜਾਬੀ ਦਾ ਫੇਸਬੁੱਕ ਪੇਜ਼ ।

ptc music awards 2020 online

Related Post