ਇੱਕ ਨਵੰਬਰ ਨੂੰ ਸੱਜੇਗੀ ਮਿਊਜ਼ਿਕ ਤੇ ਮਨੋਰੰਜਨ ਦੀ ਸ਼ਾਮ, ਪੰਜਾਬੀ ਕਲਾਕਾਰ ਬੰਨਣਗੇ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ‘ਚ ਰੰਗ

By  Lajwinder kaur October 30th 2020 05:23 PM -- Updated: October 30th 2020 05:25 PM

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਜੇਗੀ ਮਿਊਜ਼ਿਕ, ਮਸਤੀ ਤੇ ਮਨੋਰੰਜਨ ਦੀ ਸ਼ਾਮ । ਕਿਉਂਕਿ ਆ ਰਿਹਾ ਹੈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਪਰ ਨਵੇਂ ਅੰਦਾਜ਼ ।

inside pic of pma 2020 ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਛੋਟਾ ਬੇਟਾ ਗੁਰਬਾਜ਼ ਬਣਿਆ ਸ਼ੈੱਫ, ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਨੰਨ੍ਹੇ ਸ਼ੈੱਫ ਦਾ ਇਹ ਵੀਡੀਓ

ਜੀ ਹਾਂ ਇੱਕ ਨਵੰਬਰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ ਹੋਵੇਗਾ, ਸ਼ਾਮੀ 7ਵੱਜ ਕੇ 30 ਮਿੰਟ ਇਸ ਪ੍ਰੋਗਰਾਮ ਦਾ ਆਗਾਜ਼ ਹੋ ਜਾਵੇਗਾ ।

b praak in pma 2020

ਇਸ ਵਾਰ ਕਈ ਨਾਮੀ ਸਿੰਗਰ ਬੰਨਣਗੇ ਆਪਣੀ ਗਾਇਕੀ ਦੇ ਨਾਲ ਰੰਗ । ਬਾਲੀਵੁੱਡ ਸਿੰਗਰ ਹਰਸ਼ਦੀਪ ਕੌਰ, ਬੀ ਪਰਾਕ, ਕੰਵਰ ਗਰੇਵਾਲ ਤੇ ਕਈ ਹੋਰ ਸਿੰਗਰ ਪਰਫਾਰਮੈਂਸ ਦੇਣਗੇ ।

inside pic of ptc punjabi music awards 2020

ਪੰਜਾਬੀ ਕਲਾਕਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਕੀਤਾ ਜਾਵੇਗਾ ਸਨਮਾਨਿਤ । ਸੋ ਦੇਖਣਾ ਨਾ ਭੁੱਲਣਾ ਆਪਣੇ ਪਸੰਦੀਦਾ ਗਾਇਕਾਂ ਨੂੰ ਟੀਵੀ ਸਕਰੀਨ ਤੇ । ਇਸ ਪ੍ਰੋਗਰਾਮ ਨੂੰ ਤੁਸੀਂ ਪੀਟੀਸੀ ਪੰਜਾਬੀ ਚੈਨਲ, ਪੀਟੀਸੀ ਪਲੇਅ ਐੱਪ, ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਦੇਖ ਸਕਦੇ ਹੋ ।

 

 

Related Post