‘Best Folk Pop Vocalist – Male’ ਕੈਟਾਗਿਰੀ ਲਈ ਕਰੋ ਵੋਟ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ । ਜਿਸ ਚ ਹੋਵੇਗੀ ਖੂਬ ਮਸਤੀ ਤੇ ਸਿਤਾਰਿਆਂ ਦਾ ਸਵੈਗ । ਤੁਹਾਨੂੰ ਕਿਸੇ ਪਾਸ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਵਾਰ ਮਿਊਜ਼ਿਕ ਅਵਾਰਡਜ਼ ਹੋਣ ਜਾ ਰਹੇ ਨੇ ਆਨਲਾਈਨ ।
ਹੋਰ ਪੜ੍ਹੋ : ਗਾਇਕੀ ਦਾ ਸੁਨਹਿਰੀ ਸੁਫ਼ਨਾ ਕਰੋ ਪੂਰਾ, ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਆਡੀਸ਼ਨ ਲਈ ਆਪਣੀ ਐਂਟਰੀ
ਹਰ ਸਾਲ ਦੀ ਤਰ੍ਹਾਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਕਰੇਗਾ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ । ਸੋ ਇਸ ਤੋਂ ਪਹਿਲਾਂ ਤੁਸੀਂ ਕਰੋ ਵੋਟ ਕਿਉਂਕਿ ਨੌਮੀਨੇਸ਼ਨ ਖੁੱਲ੍ਹ ਚੁੱਕੀਆਂ ਨੇ । ਆਪਣੇ ਪਸੰਦੀਦਾ ਗੀਤ, ਗਾਇਕ ਤੇ ਕਈ ਹੋਰ ਕੈਟਾਗਿਰੀਆਂ ਦੇ ਲਈ ਤੁਸੀਂ ਵੋਟ ਕਰ ਸਕਦੇ ਹੋ ।

Best Folk Pop Vocalist – Male ਕੈਟਾਗਿਰੀ ਦੇ ਲਈ ਹੇਠ ਦਿੱਤੇ ਗਾਇਕਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਜਿਸਦਾ ਵੇਰਵਾ ਕੁਝ ਇਸ ਤਰ੍ਹਾਂ ਹੈ-
Best Folk Pop Vocalist - Male
Harjit Harman
Milange Jaroor
Masha Ali
Wangaan
Pardeep Sran
Aish Bapu Nu
Rajvir Jawanda
Chakvi Kadhai
Roshan Prince
Gabhru Kuwara
ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।