‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ‘Best Lyricist’ ਕੈਟਾਗਿਰੀ ਲਈ ਆਪਣੇ ਪਸੰਦੀਦਾ ਗੀਤਕਾਰ ਲਈ ਕਰੋ ਵੋਟ

By  Lajwinder kaur October 6th 2020 01:50 PM

ਪੀਟੀਸੀ ਨੈੱਟਵਰਕ ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਅਵਾਰਡਜ਼ ਪ੍ਰੋਗਰਾਮ ਕਰਵਾ ਰਹੇ ਹਨ। ਪੀਟੀਸੀ ਨੈੱਟਵਰਕ ਨੇ ਆਨਲਾਈਨ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2020 ਕਰਵਾ ਕੇ ਨਵਾਂ ਇਤਿਹਾਸ ਰਚ ਦਿੱਤਾ ਸੀ । ਫ਼ਿਲਮ ਅਵਾਰਡਜ਼ ਤੋਂ ਬਾਅਦ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਉਹ ਵੀ ਆਨਲਾਈਨ । ਇਸ ਅਵਾਰਡਜ਼ ਦੇ ਰਾਹੀਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।

ptc music award 2020  ਹੋਰ ਪੜ੍ਹੋ : ‘ਇਸ ਪੰਜਾਬੀ ਬੱਚੇ ਦੇ ਨਾ ਦੋਵੇਂ ਹੱਥ ਨੇ ਨਾ ਹੀ ਇੱਕ ਲੱਤ’, ਪਰ ਫੇਰ ਵੀ ਆਪਣੇ ਹੌਸਲੇ ਦੇ ਨਾਲ ਦੇ ਰਿਹਾ ਹੈ ਕਿਸਾਨਾਂ ਦਾ ਸਾਥ, ਮਲਕੀਤ ਰੌਣੀ ਤੋਂ ਲੈ ਕੇ ਗਿੱਪੀ ਗਰੇਵਾਲ ਨੇ ਵੀ ਇਸ ਬੱਚੇ ਦੇ ਜਜ਼ਬੇ ਨੂੰ ਕੀਤਾ ਸਲਾਮ

ਇਸ ਲਈ ਨੌਮੀਨੇਸ਼ਨ ਸ਼ੁਰੂ ਹੋ ਚੁੱਕੇ ਹਨ । ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਕਰ ਸਕਦੇ ਹੋ । ਜਿਸ ਗੀਤਕਾਰ ਦੇ ਲਿਖੇ ਗੀਤ ਨੇ ਤੁਹਾਡਾ ਦਿਲ ਜਿੱਤਿਆ ਹੈ ਤਾਂ ਉਸ ਲਈ ਵੋਟ ਕਰਕੇ ਜਿੱਤਵਾਉ ‘Best Lyricist’ ਅਵਾਰਡ ।

pma2020

Best Lyricist

Asli Gold

Rom Rom

Debi Makhsoospuri

Yaad

Happy Raikoti

Zinda

Jaani

Laare

Jagjit

Chunni

Jangdeep Sangala

Eh Geet Da Koi Naam Nahi

Jora Lasara & Guri Hukamat Wala

Jodi

Nirmaan

Zindagi Di Paudi

Singh Jeet

Pagal

inside pma2020 best lyricist

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਗੀਤਕਾਰ ਨੂੰ ਅਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

 

Related Post