‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’: ਚੁਣੋ ਆਪਣੀ ਪਸੰਦੀਦਾ ਮਿਊਜ਼ਿਕ ਵੀਡੀਓ ਤੇ ਕਰੋ ਵੋਟ

By  Lajwinder kaur October 7th 2020 03:23 PM

ਪੀਟੀਸੀ ਨੈੱਟਵਰਕ ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਲੈ ਕੇ ਆ ਰਹੇ ਨੇ, ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 । ਹਰ ਸਾਲ ਵਾਂਗ ਇਸ ਵਾਰ ਵੀ ਹੋਣ ਜਾ ਰਿਹਾ ਹੈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਪਰ ਨਵੇਂ ਸਟਾਈਲ ਯਾਨੀਕਿ ਆਨਲਾਈਨ ।

sunanda sharma ptc punjabi music awards

 

ਇਸ ਅਵਾਰਡਜ਼ ਦੇ ਰਾਹੀਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਨੌਮੀਨੇਸ਼ਨ ਖੁੱਲ੍ਹ ਚੁੱਕੀ ਹੈ, ਸੋ ਤੁਸੀਂ ਵੀ ਵੱਖ-ਵੱਖ ਕੈਟਾਗਿਰੀਆਂ ਦੇ ਲਈ ਵੋਟ ਕਰ ਸਕਦੇ ਹੋ ।

ptc nomination ਹੋਰ ਪੜ੍ਹੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ‘Best Lyricist’ ਕੈਟਾਗਿਰੀ ਲਈ ਆਪਣੇ ਪਸੰਦੀਦਾ ਗੀਤਕਾਰ ਲਈ ਕਰੋ ਵੋਟ

ਜਿਸ ਗਾਣੇ ਦੀ ਵੀਡੀਓ ਨੇ ਤੁਹਾਡਾ ਦਿਲ ਜਿੱਤਿਆ ਹੈ ਉਸ ਲਈ ਵੋਟ ਕਰਕੇ ਜਿੱਤਵਾ ਸਕਦੇ ਹੋ ‘ਬੈਸਟ ਮਿਊਜ਼ਿਕ ਵੀਡੀਓ’ ਦਾ ਅਵਾਰਡ।

Best Music Video

 Dobara Milde Aan

Garry Sandhu

Filhall

B Praak

Gur Nalo Ishq Mitha

Yo Yo Honey Singh

Pagol

 

Deep jandu Ft. Bohemia

Pyar Karde Aa

Sara Gurpal

 

Rom Rom

Nyvaan

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦੀਦਾ ਮਿਊਜ਼ਿਕ ਵੀਡੀਓ ਦੇ ਲਈ ਅਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

best music video

Related Post