‘BEST NEW AGE SENSATION’ ਕੈਟਾਗਿਰੀ 'ਚ ਆਪਣੇ ਪਸੰਦੀਦਾ ਗਾਇਕ ਲਈ ਕਰੋ ਵੋਟ

By  Lajwinder kaur October 16th 2020 04:01 PM

‘PTC Punjabi Music Awards 2020’ ਜੋ ਕਿ ਇਸ ਵਾਰ ਹੋਣ ਜਾ ਰਿਹਾ ਹੈ ਆਨਲਾਈਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਿਊਜ਼ਿਕ ਅਵਾਰਡਜ਼ ਦੇ ਨਾਲ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।pma2020 vote for your singer ਹੋਰ ਪੜ੍ਹੋ : ‘ਹੱਕਾਂ ਲਈ ਸੰਘਰਸ਼ ਕਰਾਂ ਜਾਂ ਫਸਲਾਂ ਦੀ ਸੰਭਾਲ ਕਰਾਂ’- ਹਰਫ ਚੀਮਾ, ਖੇਤਾਂ ‘ਚ ਖੜ੍ਹੇ ਹੋ ਕੇ ਗਾਇਕ ਨੇ ਦੱਸਿਆ ਕਿਸਾਨ ਦਾ ਦੁੱਖ

ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੇ ਲਈ ਵੋਟ ਕਰ ਸਕਦੇ ਹੋ ਤੇ ਜਿੱਤਵਾ ਸਕਦੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 । ਵੱਖ-ਵੱਖ ਕੈਟਾਗਿਰੀਆਂ ਦੇ ਲਈ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ।

ptc punjabi music awards 2020 online

Best New Age Sensationਕੈਟਾਗਿਰੀ ਦੇ ਲਈ ਹੇਠ ਦਿੱਤੇ ਗਾਇਕਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਜਿਸਦਾ ਵੇਰਵਾ ਕੁਝ ਇਸ ਤਰ੍ਹਾਂ ਹੈ-

Best New Age Sensation

Aparshakti Khurana

Kudiye Ni

Arjun Kanungo

Hona Chaida

Jasmeen Akhtar

Friendan Pakkiyan

Jugraj Sandhu

Mere Wali Sardarni

Karan Aujla

Don't Look

Kuwar Virk

Lakkpatla

R Nait

Struggler

Singga

Shadow

Tanishq Kaur

Har Ghar Di Kahaani

pma best new age sensation award

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੇ ਗਾਇਕ ਦੇ ਲਈ ।  ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਪੰਜਾਬੀ ਮਿਊਜ਼ਿਕ ਅਵਾਰਡਜ਼ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

Related Post