ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਐਪੀਸੋਡ ਹੋਵੇਗਾ ਬੇਹੱਦ ਖ਼ਾਸ, ਜਲੰਧਰ ਦੀ ਪਾਇਲ ਸਚਦੇਵਾ ਬਨਾਉਣਗੇ ਖ਼ਾਸ ਰੈਸਿਪੀ

By  Shaminder April 29th 2021 02:55 PM -- Updated: April 29th 2021 02:57 PM

ਪੰਜਾਬ ਦੇ ਸੁਪਰਸ਼ੈੱਫ ਸੀਜ਼ਨ -6  ਦੇ ਇਸ ਵਾਰ ਦੇ ਐਪੀਸੋਡ ‘ਚ ਜਲੰਧਰ ਦੀ ਰਹਿਣ ਵਾਲੀ ਪਾਇਲ ਸਚਦੇਵਾ ਆਪਣੀ ਡਿਸ਼ ਦੇ ਨਾਲ ਹਾਜ਼ਰ ਹੋਣਗੇ। ਇਸ ਸ਼ੋਅ ‘ਚ ਪਾਇਲ ਸਚਦੇਵਾ ਆਪਣੇ ਦੇਸੀ ਰੈਸਿਪੀ ਦੇ ਸੁਆਦ ਨਾਲ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱ ਤਣਗੇ । ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਇਸ ਵਾਰ ਦਾ ਐਪੀਸੋਡ ਤੁਸੀਂ ਦਿਨ ਸ਼ੁੱਕਰਵਾਰ, 30 ਅਪ੍ਰੈਲ, 8:30 ਵਜੇ ਵੇਖ ਸਕਦੇ ਹੋ ।ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ।

punjab de super chef

ਹੋਰ ਪੜ੍ਹੋ :ਰਾਖੀ ਸਾਵੰਤ ਨੇ ਪੰਗਾ ਕਵੀਨ ਕੰਗਨਾ ਰਣੌਤ ਨਾਲ ਲਿਆ ਪੰਗਾ, ਦਿੱਤੀ ਇਹ ਸਲਾਹ 

punjab de super chef

ਇਸ ਸ਼ੋਅ ਦੇ ਜ਼ਰੀਏ ਖਾਣਾ ਬਨਾਉਣ ਵਾਲਿਆਂ ਲਈ ਇੱਕ ਨਵਾਂ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ । ਜਿਸ ਦੇ ਜ਼ਰੀਏ ਖਾਣਾ ਬਨਾਉਣ ਦੇ ਸ਼ੁਕੀਨ ਆਪਣੀ ਪ੍ਰਤਿਭਾ ਨੂੰ ਦੁਨੀਆ ਭਰ ‘ਚ ਪਹੁੰਚਾ ਸਕਦੇ ਹਨ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਰਿਆਲਟੀ ਸ਼ੋਅਜ਼ ਚੱਲ ਰਹੇ ਹਨ ।

 

View this post on Instagram

 

A post shared by PTC Punjabi (@ptc.network)

ਜਿਸ ਦੇ ਜ਼ਰੀਏ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੀਆਂ ਹਨ । ਪੀਟੀਸੀ ਪੰਜਾਬੀ ਦੇ ਇਨ੍ਹਾਂ ਰਿਆਲਟੀ ਸ਼ੋਅ ‘ਚੋਂ ਕਈ ਪ੍ਰਤਿਭਾਵਾਂ ਨਿਕਲੀਆਂ ਹਨ, ਜੋ ਕਿ ਪੰਜਾਬੀ ਇੰਡਸਟਰੀ ‘ਚ ਕਾਫੀ ਮਸ਼ਹੂਰ ਹਨ ।

 

Related Post