ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਅਤੇ ਲਖਵਿੰਦਰ ਵਡਾਲੀ ਨੇ ਆਪਣੀ ਗਾਇਕੀ ਨਾਲ ਬੰਨਿਆ ਸਮਾਂ

By  Anmol Sandhu March 1st 2019 09:57 PM -- Updated: March 1st 2019 10:16 PM

ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਲੱਗੀਆਂ ਰੌਣਕਾਂ ਵਿੱਚ ਮਸ਼ਹੂਰ ਪੰਜਾਬੀ ਗਾਇਕ "ਰਾਜਵੀਰ ਜਵੰਦਾ" ਅਤੇ ਲਖਵਿੰਦਰ ਵਡਾਲੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ | ਗਾਇਕ "ਰਾਜਵੀਰ ਜਵੰਦਾ" ਅਤੇ "ਲਖਵਿੰਦਰ ਵਡਾਲੀ" ਨੇ ਆਪਣੀ ਇਸ ਧਮਾਕੇਦਾਰ ਪਰਫ਼ਾਰਮੈਂਸ ਨਾਲ ਸਭ ਦਾ ਦਿਲ ਲੁੱਟ ਲਿਆ |

rajvir jawanda

ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਤੇ ਗਾਇਕ ਰਾਜਵੀਰ ਜਵੰਦਾ ਅਤੇ ਲਖਵਿੰਦਰ ਵਡਾਲੀ ਨੇ ਆਪਣੇ ਬਹੁਤ ਹੀ ਮਸ਼ਹੂਰ ਗੀਤਾਂ ਨਾਲ ਸਭ ਦਾ ਬਹੁਤ ਹੀ ਮਨੋਰੰਜਨ ਕੀਤਾ | ਜਿਵੇਂ ਹੀ ਰਾਜਵੀਰ ਜਵੰਦਾ ਅਤੇ ਲਖਵਿੰਦਰ ਵਡਾਲੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਤੇ ਪਹੁੰਚੇ ਇਹਨਾਂ ਦੇ ਸਾਰੇ ਪ੍ਰਸ਼ੰਸ਼ਕ ਅਤੇ ਦਰਸ਼ਕ ਆਪਣੀਆਂ ਸੀਟਾਂ ਤੇ ਖੜੇ ਹੋ ਕੇ ਨੱਚਣ ਲੱਗ ਪਏ |

rajvir jawanda 3

ਇਸ ਤੋਂ ਇਹ ਵੀ ਜਾਹਿਰ ਹੁੰਦਾ ਹੈ ਲੋਕ ਇਨ੍ਹਾਂ ਦੀ ਗਾਇਕੀ ਨੂੰ ਲੋਕਾਂ ਦੁਆਰਾ ਬਹੁਤ ਹੀ ਜਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪ੍ਰਸ਼ੰਸ਼ਕਾਂ ਵੱਲੋਂ ਇਹਨਾਂ ਦੇ ਗੀਤਾਂ ਨੂੰ ਬਹੁਤ ਜਿਆਦਾ ਪਿਆਰ ਅਤੇ ਸਨਮਾਨ ਮਿਲਦਾ ਹੈ |

 

rajvir jawanda 2

Related Post