‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਸੁਦੇਸ਼ ਲਹਿਰੀ ਨੇ ਜ਼ਾਹਿਰ ਕੀਤੀ ਆਪਣੀ ਉਤਸੁਕਤਾ, ਦੇਖੋ ਵੀਡੀਓ

By  Lajwinder kaur June 28th 2020 05:00 PM

ਪਹਿਲੀ ਵਾਰ ਮਨੋਰੰਜਨ ਜਗਤ ‘ਚ ਇੰਨਾ ਵੱਡਾ ਤੇ ਆਨਲਾਈਨ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ । ਜੀ ਹਾਂ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਆਨਲਾਈਨ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਉਹ ਵੀ ਇੱਕ ਵੱਖਰੇ ਸਵੈੱਗ ‘ਚ । ਜਿਸ ਨੂੰ ਲੈ ਕੇ ਸਾਰੇ ਹੀ ਕਲਾਕਾਰ ਤੇ ਦਰਸ਼ਕ ਬਹੁਤ ਉਤਸ਼ਾਹਿਤ ਨੇ ।

 

View this post on Instagram

 

@realsudeshlehri is all set for the world's first online awards ceremony; PTC Punjabi Film Awards 2020 as he will take the audience to the crazy ride of laughter on 3rd July, Friday at 8:30PM, only on PTC Punjabi. Mark The Date! #Sudeshlehri #PTCPunjabiFilmAwards2020 #PunjabiFilmAwards #PTCFilmAwards #OnlinePunjabiFilmAwards #PFA2020 #Pollywood #Entertainment #PTC #Punjabi

A post shared by PTC Punjabi (@ptc.network) on Jun 28, 2020 at 3:00am PDT

Vote for your favourite : https://www.ptcpunjabi.co.in/voting/

ਇੰਡੀਅਨ-ਪੰਜਾਬੀ ਕਮੇਡੀਅਨ ਸੁਦੇਸ਼ ਲਾਹਿਰੀ ਜੋ ਇਸ ਅਵਾਰਡ ਸਮਾਰੋਹ ‘ਚ ਦੇਣਗੇ ਲਾਈਵ ਪ੍ਰਫਾਰਮੈਂਸ । ਜਿਸ ਨੂੰ ਲੈ ਕੇ ਉਹ ਬਹੁਤ ਉਤਸੁਕ ਨੇ । ਇੱਕ ਵਾਰ ਫਿਰ ਸੁਦੇਸ਼ ਲਹਿਰੀ ਨੇ ਆਪਣੀ ਕਮੇਡੀ ਨਾਲ ਸਭ ਦਾ ਦਿਲ ਜਿੱਤਣ ਆ ਰਹੇ ਨੇ ।

3rd july

ਇਸ ਅਵਾਰਡ ਸਮਾਰੋਹ ‘ਚ ਫ਼ਿਲਮੀ ਸਿਤਾਰਿਆਂ ਅਤੇ ਦਰਸ਼ਕਾਂ ਨੂੰ ਇਸ ਅਤਿ-ਆਧੁਨਿਕ ਤਕਨੀਕ ਦੇ ਨਾਲ ਘਰ ਬੈਠਿਆਂ ਹੀ ਇੱਕ ਦੂਜੇ ਦੇ ਨਾਲ ਜੋੜਿਆ ਜਾਵੇਗਾ ਅਤੇ ਫ਼ਿਲਮੀ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਦਰਸ਼ਕ ਪੀਟੀਸੀ ਦੇ ਫੇਸਬੁੱਕ ਪੇਜ਼, ਵੈੱਬਸਾਈਟ ਤੇ ਟੀਵੀ ਸਕਰੀਨਾਂ ‘ਤੇ ਆਨਲਾਈਨ ਇਸ ਸਮਾਰੋਹ ਦਾ ਅਨੰਦ ਦਿਨ ਸ਼ੁੱਕਰਵਾਰ 3 ਜੁਲਾਈ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਣਗੇ । ਭਾਰਤ ਤੋਂ ਬਾਹਰ ਰਹਿਣ ਵਾਲੇ ਪੀਟੀਸੀ ਪੰਜਾਬੀ ਦੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਇਸ ਦੱਸੇ ਹੋਏ ਸਮੇਂ ਮੁਤਾਬਿਕ ਮਾਣ ਸਕਦੇ ਹਨ । ਅਮਰੀਕਾ ਤੇ ਕੈਨੇਡਾ ਵਿੱਚ ਰਹਿਣ ਵਾਲੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਰਾਤ 8.00 ਵਜੇ ਮਾਣ ਸਕਦੇ ਹਨ, ਤੇ ਯੂ.ਕੇ. ਵਿੱਚ ਰਹਿਣ ਵਾਲੇ ਦਰਸ਼ਕ ਸ਼ਾਮ 7.00 ਵਜੇ ਇਸ ਸਮਾਰੋਹ ਦਾ ਆਨੰਦ ਲੈ ਸਕਣਗੇ । ਇਸ ਅਵਾਰਡ ਸਮਾਰੋਹ ਦੀਆਂ ਵੱਖ ਵੱਖ ਕੈਟਾਗਿਰੀ ਲਈ ਨੌਮੀਨੇਸ਼ਨ ਖੁੱਲੀਆਂ ਹੋਈਆਂ ਨੇ ਤੁਸੀਂ ਇਸ ਦਿੱਤੇ ਹੋਏ ਲਿੰਕ ‘ਤੇ ਜਾ ਕੇ ਵੋਟ ਕਰ ਸਕਦੇ ਹੋ www.ptcpunjabi.co.in/voting/  ਜਾਂ ਫਿਰ ਪੀਟੀਸੀ ਪਲੇਅ ਐਪ ‘ਤੇ ਵੋਟਿੰਗ ਕਰ ਸਕਦੇ ਹੋ ।

 

Related Post