ਸੁਨੰਦਾ ਸ਼ਰਮਾ ਦੇਣਗੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ‘ਚ ਸ਼ਾਨਦਾਰ ਪਰਫਾਰਮੈਂਸ, ਦੇਖਣ ਲਈ ਹੋ ਜਾਵੋ ਤਿਆਰ

By  Lajwinder kaur June 29th 2020 05:28 PM

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਪੀਟੀਸੀ ਨੈੱਟਵਕਰ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਅਵਾਰਡ ਸ਼ੋਅ ‘ਚ ਦੇਣਗੇ ਆਪਣੀ ਲਾਈਵ ਪਰਫਾਰਮੈਂਸ ਤੇ ਜਿੱਤਣਗੇ ਦਰਸ਼ਕਾਂ ਦਾ ਦਿਲ । ਸੋ ਤਿਆਰ ਹੋ ਜਾਵੋ ਇੱਕ ਸ਼ਾਨਦਾਰ ਸ਼ਾਮ ਦੇ ਲਈ ਜਿੱਥੇ ਲੱਗਣਗੀਆਂ ਖੂਬ ਰੌਣਕਾਂ, ਹੋਵੇਗੀ ਖੂਬ ਮਸਤੀ ਤੇ ਨਾਲ ਹੀ ਭਰਪੂਰ ਮਨੋਰੰਜਨ । ਪੰਜਾਬੀ ਕਲਾਕਾਰ ਇਸ ਅਵਾਰਡ ਸਮਾਰੋਹ ਲਈ ਬਹੁਤ ਉਤਸ਼ਾਹਿਤ ਨੇ ।

View this post on Instagram

We are committed to entertain you! Don't miss watch the super entertaining performance of your favourite star @sunanda_ss at the World's First Online Awards Ceremony:' PTC Punjabi Film Awards2020', on 3rd July, Friday only on PTC Punjabi. #SunandaSharma #PTCPunjabiFilmAwards2020 #PunjabiFilmAwards #PTCFilmAwards #OnlinePunjabiFilmAwards #PFA2020 #Pollywood #Entertainment #PTC #Punjabi

A post shared by PTC Punjabi (@ptc.network) on Jun 29, 2020 at 3:50am PDT

ਇਸ ਰੰਗਾਂ ਰੰਗ ਮਹਿਫ਼ਿਲ ‘ਚ ਫ਼ਿਲਮੀ ਸਿਤਾਰਿਆਂ ਅਤੇ ਦਰਸ਼ਕਾਂ ਨੂੰ ਇਸ ਅਤਿ-ਆਧੁਨਿਕ ਤਕਨੀਕ ਦੇ ਨਾਲ ਘਰ ਬੈਠਿਆਂ ਹੀ ਇੱਕ ਦੂਜੇ ਦੇ ਨਾਲ ਜੋੜਿਆ ਜਾਵੇਗਾ, ਤੇ ਨਾਲ ਹੀ ਆਨਲਾਈਨ ਹੀ ਫ਼ਿਲਮੀ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਦਰਸ਼ਕ ਪੀਟੀਸੀ ਦੇ ਫੇਸਬੁੱਕ ਪੇਜ਼, ਵੈੱਬਸਾਈਟ ਤੇ ਟੀਵੀ ਸਕਰੀਨਾਂ ‘ਤੇ ਆਨਲਾਈਨ ਇਸ ਸਮਾਰੋਹ ਦਾ ਅਨੰਦ ਦਿਨ ਸ਼ੁੱਕਰਵਾਰ 3 ਜੁਲਾਈ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਣਗੇ ।

View this post on Instagram

We are committed to entertain you! Don't miss watch the super entertaining performance of your favourite star @sunanda_ss at the World's First Online Awards Ceremony:' PTC Punjabi Film Awards2020', on 3rd July, Friday only on PTC Punjabi. #SunandaSharma #PTCPunjabiFilmAwards2020 #PunjabiFilmAwards #PTCFilmAwards #OnlinePunjabiFilmAwards #PFA2020 #Pollywood #Entertainment #PTC #Punjabi

A post shared by PTC Punjabi (@ptc.network) on Jun 25, 2020 at 6:27am PDT

ਭਾਰਤ ਤੋਂ ਬਾਹਰ ਰਹਿਣ ਵਾਲੇ ਪੀਟੀਸੀ ਪੰਜਾਬੀ ਦੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਇਸ ਦੱਸੇ ਹੋਏ ਸਮੇਂ ਮੁਤਾਬਿਕ ਮਾਣ ਸਕਦੇ ਹਨ । ਅਮਰੀਕਾ ਤੇ ਕੈਨੇਡਾ ਵਿੱਚ ਰਹਿਣ ਵਾਲੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਰਾਤ 8.00 ਵਜੇ ਮਾਣ ਸਕਦੇ ਹਨ, ਤੇ ਯੂ.ਕੇ. ਵਿੱਚ ਰਹਿਣ ਵਾਲੇ ਦਰਸ਼ਕ ਸ਼ਾਮ 7.00 ਵਜੇ ਇਸ ਸਮਾਰੋਹ ਦਾ ਆਨੰਦ ਲੈ ਸਕਣਗੇ । ਇਸ ਅਵਾਰਡ ਸਮਾਰੋਹ ਦੀਆਂ ਵੱਖ ਵੱਖ ਕੈਟਾਗਿਰੀ ਲਈ ਨੌਮੀਨੇਸ਼ਨ ਖੁੱਲੀਆਂ ਹੋਈਆਂ ਨੇ ਤੁਸੀਂ ਇਸ ਦਿੱਤੇ ਹੋਏ ਲਿੰਕ ‘ਤੇ ਜਾ ਕੇ ਵੋਟ ਕਰ ਸਕਦੇ ਹੋ https://www.ptcpunjabi.co.in/voting/   ਜਾਂ ਫਿਰ ਪੀਟੀਸੀ ਪਲੇਅ ਐਪ ‘ਤੇ ਵੋਟਿੰਗ ਕਰ ਸਕਦੇ ਹੋ ।

Related Post