ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ
Anmol Sandhu
March 1st 2019 04:50 PM --
Updated:
March 1st 2019 05:25 PM
ਦੱਸ ਦਈਏ ਕਿ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦਾ ਸਟੇਜ ਪੂਰੀ ਤਰਾਂ ਸੱਜ ਚੁੱਕਿਆ ਹੈ ਅਤੇ ਥੋੜੀ ਦੇਰ ਵਿੱਚ ਹੀ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਗਾਇਕੀ ਦਾ ਇਹ ਮਹਾ ਸੰਗ੍ਰਾਮ ਸ਼ੁਰੂ ਹੋਣ ਜਾ ਰਿਹਾ ਹੈ | ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਜਿਵੇਂ ਕਿ " ਲਖਵਿੰਦਰ ਵਡਾਲੀ, ਕੌਰ ਬੀ ਅਤੇ ਰਾਜਵੀਰ ਜਵੰਦਾ , ਆਪਣੀ ਗਾਇਕੀ ਨਾਲ ਸਭ ਦਾ ਮਨੋਰੰਜਨ ਕਰਨਗੇ |