ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦੇ ਪਹਿਲੇ ਰਾਉਂਡ ਵਿੱਚ ਛੇ ਪ੍ਰਤੀਭਾਗੀਆਂ ਨੇ ਲੋਕ ਗੀਤਾਂ ਨਾਲ ਲੁੱਟਿਆ ਜੱਜਾਂ ਦਾ ਦਿਲ

By  Anmol Sandhu March 1st 2019 07:54 PM

ਦੱਸ ਦਈਏ ਕਿ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦੀ ਸ਼ੁਰੂਆਤ ਪਹਿਲੇ ਰਾਉਂਡ ਜਿਸਦਾ ਨਾਮ ਹੈ "ਫੋਕ ਰਾਊਂਡ" ਨਾਲ ਹੋਈ | ਜਿਸ ਵਿੱਚ ਫਾਈਨਲ ਦੇ ਲਈ ਚੁਣੇ ਗਏ ਛੇ ਪ੍ਰਤੀਭਾਗੀ ਨੇ ਲੋਕ ਗੀਤਾਂ ਨਾਲ ਦਿੱਤੀ ਵਾਰੋ ਵਾਰੀ ਆਪਣੀ ਧਮਾਕੇਦਾਰ ਪਰਫ਼ਾਰਮੈਂਸ |

ਇਸ ਰਾਉਂਡ ਦੀ ਸ਼ੁਰੂਆਤ ਬਹੁਤ ਹੀ ਧਮਾਕੇਦਾਰ ਹੋਈ ਇਸ ਰਾਉਂਡ ਦੀ ਸ਼ੁਰੂਆਤ ਜਤਿੰਦਰ ਮੱਲੇਵਾਲ ਨੇ ਜਿਉਣਾਮੋੜ ਗੀਤ ਨਾਲ ਕੀਤੀ | ਫਾਈਨਲ ਲਈ ਚੁਣੇ ਗਏ ਸਾਰੇ ਪ੍ਰਤੀਭਾਗੀਆਂ ਨੇ ਬਹੁਤ ਹੀ ਵਧੀਆ ਪਰਫ਼ਾਰਮੈਂਸ ਦਿੱਤੀ | ਜੱਜਾਂ ਨੇ ਵੀ ਇਸ ਪਰਫ਼ਾਰਮੈਂਸ ਦਾ ਬਹੁਤ ਹੀ ਆਨੰਦ ਮਾਣਿਆ |

 

Related Post