ਪੀਟੀਸੀ ਪੰਜਾਬੀ ‘ਤੇ ਵੇਖੋ ਹਾਸਿਆਂ ਨਾਲ ਭਰਪੂਰ ਕਾਮੇਡੀ ਸੀਰੀਜ਼ ‘ਜੀ ਜਨਾਬ’

By  Shaminder February 17th 2021 03:47 PM -- Updated: February 17th 2021 11:07 PM

ਪੀਟੀਸੀ ਪੰਜਾਬੀ ‘ਤੇ ਹਾਸਿਆਂ ਅਤੇ ਠਹਾਕਿਆਂ ਦਾ ਸਫਰ ਸ਼ੁਰੂ ਹੋ ਚੁੱਕਿਆ ਹੈ ।ਹਾਸਿਆਂ ਦੇ ਇਸ ਸਫ਼ਰ ‘ਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ । ਜੀ ਹਾਂ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ਜੀ ਜਨਾਬ ਸ਼ੁਰੂ ਹੋ ਚੁੱਕਿਆ ਹੈ । ਜਿਸ ਦਾ ਤੀਜਾ ਐਪੀਸੋਡ ਤੁਸੀਂ ਅੱਜ ਰਾਤ ਯਾਨੀ ਕਿ 17  ਫਰਵਰੀ, ਦਿਨ ਬੁੱਧਵਾਰ ਨੂੰ ਰਾਤ 8: 30 ਵਜੇ ਵੇਖ ਸਕਦੇ ਹੋ ।

ji janaab

ਇਸ ਸੀਰੀਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ਤਾਂ ਫਿਰ ਦੇਰ ਕਿਸ ਗੱਲ ਦੀ । ਅੱਜ ਹੀ ਟਿਊਨ ਕਰੋ ਪੀਟੀਸੀ ਪੰਜਾਬੀ ਅਤੇ ਹਾਸਿਆਂ ਦੀ ਇਸ ਮਹਫ਼ਿਲ ‘ਚ ਹੋ ਜਾਓ ਸ਼ਾਮਿਲ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਜੌਹਨ ਅਬ੍ਰਾਹਮ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਗਰਦਨ ‘ਤੇ ਲੱਗੀ ਸੱਟ

ji janaab

ਦੱਸ ਦਈਏ ਕਿ ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਕਾਮੇਡੀ ਸ਼ੋਅ ਵੀ ਸ਼ੁਰੂ ਹੋ ਚੁੱਕਿਆ ਹੈ । ਫੈਮਿਲੀ ਗੈਸਟ ਹਾਊਸ ਇਹ ਸ਼ੋਅ ਵੀ ਕਾਮੇਡੀ ਸ਼ੋਅ ਹੈ ।

ji janaab

ਜਿਸ ‘ਚ ਆਪਣੀਆਂ ਹਾਸੋਹੀਣੀਆ ਗੱਲਾਂ ਦੇ ਨਾਲ ਤੁਹਾਡੇ ਸਭ ਦੇ ਢਿੱਡੀਂ ਪੀੜਾਂ ਪੈਣਗੀਆਂ । ਸੋ ਤੁਸੀਂ ਵੀ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।

 

View this post on Instagram

 

A post shared by PTC Punjabi (@ptc.network)

Related Post