ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਲੜੀਵਾਰ ਕਾਮੇਡੀ ਸ਼ੋਅ ‘ਜੀ ਜਨਾਬ’ ਚਲਾਇਆ ਜਾ ਰਿਹਾ ਹੈ । ਇਸ ਸ਼ੋਅ ਦਾ ਪ੍ਰਸਾਰਣ ਹਰ ਰੋਜ਼ ਰਾਤ ਨੂੰ 8:30 ਵਜੇ ਕੀਤਾ ਜਾ ਰਿਹਾ ਹੈ ।