ਪੀਟੀਸੀ ਪੰਜਾਬੀ ‘ਤੇ 29 ਜਨਵਰੀ ਸ਼ਾਮ 7 ਵਜੇ ਵੇਖੋ 'ਤੇ ਹੌਲੀਵੁੱਡ ਫ਼ਿਲਮ 'ਚਾਰਲੀ ਦੀਆਂ ਪਰੀਆਂ '

By  Pushp Raj January 27th 2022 02:16 PM -- Updated: January 27th 2022 05:07 PM

ਪੀਟੀਸੀ ਪੰਜਾਬੀ ‘ਤੇ ਹਰ ਸ਼ਨੀਵਾਰ ਨੂੰ ਤੁਹਾਨੂੰ (PTC Punjabi) ਨਵੀਂ ਫ਼ਿਲਮ ਵਿਖਾਈ ਜਾਂਦੀ ਹੈ। ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ 29 ਜਨਵਰੀ ਸ਼ਾਮ 7 ਵਜੇ ਤੁਹਾਨੂੰ ਬਹੁਤ ਹੀ ਦਿਲਚਸਪ Hollywood in Punjabi ਤਹਿਤ ਫ਼ਿਲਮ 'ਚਾਰਲੀ ਦੀਆਂ ਪਰੀਆਂ ' ਵਿਖਾਈ ਜਾਵੇਗੀ।

ਇਸ ਫ਼ਿਲਮ ਦੀ ਕਹਾਣੀ ਇੱਕ ਚਾਰਲੀ ਨਾਂਅ ਦੇ ਵਿਅਕਤੀ ਤੇ ਉਸ ਦੀਆਂ ਪਰੀਆਂ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿੱਚ ਤੁਹਾਨੂੰ ਡਰਾਮਾ ਤੇ ਐਕਸ਼ਨ ਵੇਖਣ ਨੂੰ ਮਿਲੇਗਾ। ਇਹ ਕਹਾਣੀ ਬਹੁਤ ਹੀ ਦਿਲਚਸਪ ਹੈ, ਕਿਉਂਕਿ ਇਸ ਦੇ ਹਰ ਕਿਰਦਾਰ ਇੱਕ ਦੂਜੇ ਤੋਂ ਵੱਖ-ਵੱਖ ਹਨ।

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਨੂੰ ਸਵੀਮਿੰਗ ਪੂਲ 'ਚ ਸੁੱਟ ਕੇ ਮਨਾਇਆ ਸੀ ਜਨਮਦਿਨ, ਵਾਇਰਲ ਹੋ ਰਹੀ ਥ੍ਰੋਬੈਕ ਵੀਡੀਓ

ਆ ਰਹੀਆਂ ਨੇ ਚਾਰਲੀ ਦੀਆਂ ਪਰੀਆਂ ਤੁਹਾਨੂੰ Entertain ਕਰਨ ਦੇ ਲਈ , ਸੋ ਦੇਖਣਾ ਨਾ ਭੁੱਲਣਾ Hollywood in Punjabi ਵਿੱਚ ਚਾਰਲੀ ਦੀਆਂ ਪਰੀਆਂ 'Charlie's Angels' 29 ਜਨਵਰੀ ਸ਼ਾਮ 7 ਵਜੇ ਸਿਰਫ਼ ਪੀਟੀਸੀ ਪੰਜਾਬੀ  ‘ਤੇ | ਇਸ ਦੇ ਨਾਲ ਹੀ ਦਰਸ਼ਕ ਅਗਲੇ ਦਿਨ 30 ਜਨਵਰੀ ਦੁਪਹਿਰ 12:30 ਇਸ ਫ਼ਿਲਮ ਦਾ ਮੁੜ ਪ੍ਰਸਾਰਣ ਵੇਖ ਸਕਣਗੇ। ਇਸ ਤੋਂ ਪਹਿਲਾਂ ਵੀ ਪੀਟੀਸੀ ਬਾਕਸ ਆਫਿਸ ਅਤੇ ਪੰਜਾਬੀ ਗੋਲਡ ਦੀਆਂ ਪ੍ਰਾਈਮ ਟਾਇਮ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।

Related Post