ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦੇ ਸਟੂਡੀਓ ਰਾਊਂਡ ‘ਚ ਵੇਖੋ ਪ੍ਰਤੀਭਾਗੀਆਂ ਦੀ ਬਿਹਤਰੀਨ ਪ੍ਰਫਾਰਮੈਂਸ
Shaminder
September 9th 2021 03:09 PM --
Updated:
September 9th 2021 03:16 PM
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 (Voice of Punjab Chhota Champ Season 7) ‘ਚ ਛੋਟੇ ਬੱਚੇ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ । ਸਟੂਡੀਓ ਰਾਊਂਡ (Studio Round) ‘ਚ ਇਹ ਬੱਚੇ ਇੱਕ ਤੋਂ ਬਾਅਦ ਇੱਕ ਧਮਾਕੇਦਾਰ ਪ੍ਰਫਾਰਮੈਂਸ ਦੇ ਰਹੇ ਹਨ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਕੀਤਾ ਜਾ ਰਿਹਾ ਹੈ ।