ਵਾਇਸ ਆਫ ਪੰਜਾਬ ਸੀਜ਼ਨ -11 ‘ਚ ਅੱਜ ਵੇਖੋ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ
Shaminder
November 16th 2020 04:00 PM --
Updated:
November 17th 2020 03:18 PM
ਵਾਇਸ ਆਫ ਪੰਜਾਬ ਸੀਜ਼ਨ -11 ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਅੱਜ ਸ਼ਾਮ ਨੂੰ ਸੁਰਾਂ ਦੇ ਇਸ ਸੁਰੀਲੇ ਸਫ਼ਰ ‘ਚ ਪ੍ਰਤੀਭਾਗੀਆਂ ਦੀ ਪਰਫਾਰਮੈਂਸ ਵੇਖਣ ਨੂੰ ਮਿਲੇਗੀ । ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖੇਗੀ ਸਾਡੇ ਜੱਜਾਂ ਦੀ ਪਾਰਖੀ ਨਜ਼ਰ ।