ਅਨਮੋਲ ਗਗਨ ਮਾਨ ਨੇ ਪੁਰਾਣੇ ਦਿਨ ਕੀਤੇ ਯਾਦ,ਤਸਵੀਰਾਂ ਕੀਤੀਆਂ ਸਾਂਝੀਆਂ  

Written by  Shaminder   |  December 10th 2019 03:14 PM  |  Updated: December 10th 2019 03:14 PM

ਅਨਮੋਲ ਗਗਨ ਮਾਨ ਨੇ ਪੁਰਾਣੇ ਦਿਨ ਕੀਤੇ ਯਾਦ,ਤਸਵੀਰਾਂ ਕੀਤੀਆਂ ਸਾਂਝੀਆਂ  

ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉੁਹ ਬਹੁਤ ਦੀ ਸਧਾਰਣ ਜਿਹੇ ਕੱਪੜਿਆਂ 'ਚ ਨਜ਼ਰ ਆ ਰਹੇ ਨੇ । ਅਨਮੋਲ ਗਗਨ ਮਾਨ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਹਨ ।ਅਨਮੋਲ ਗਗਨ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਹਾਲ ਹੀ 'ਚ ਇੱਕ ਗੀਤ ਆਇਆ ਸੀ 'ਸ਼ੇਰਨੀ' ।

ਹੋਰ ਵੇਖੋ:ਅਨਮੋਲ ਗਗਨ ਮਾਨ ਦਾ ਗੀਤ ‘ਸ਼ੇਰਨੀ’ ਹੋਇਆ ਰਿਲੀਜ਼, ਦਾਜ ਵਰਗੀ ਕੁਰੀਤੀ ਵਿਰੁੱਧ ਡਟੀ ਨਜ਼ਰ ਆਈ ਗਾਇਕਾ

https://www.instagram.com/p/B51lwnGHfCL/

ਇਸ ਗੀਤ 'ਚ ਉਨ੍ਹਾਂ ਨੇ ਦਾਜ ਵਰਗੀ ਕੁਰੀਤੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੀਤ ਗਾਏ ਹਨ ਜਿਸ 'ਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ । ਅਨਮੋਲ ਗਗਨ ਮਾਨ ਮਾਨਸਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ।

https://www.instagram.com/p/B5zaPWfHkGK/

ਉਨ੍ਹਾਂ ਦੇ ਜ਼ਿਅਦਾਤਰ ਗੀਤਾਂ 'ਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ । ਅਨਮੋਲ ਗਗਨ ਮਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network