ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੰਗਲੈਂਡ ‘ਚ ਬਿਤਾ ਰਹੇ ਸਮਾਂ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਵਾਇਰਲ

written by Shaminder | July 30, 2021

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਏਨੀਂ ਦਿਨੀਂ ਡਰਹਮ ਦੀਆਂ ਖੂਬਸੂਰਤ ਲੋਕੇਸ਼ਨ ‘ਤੇ ਘੁੰਮ ਰਹੇ ਹਨ । ਉਹ ਏਨੀਂ ਦਿਨੀਂ ਇੰਗਲੈਂਡ ‘ਚ ਪਤੀ ਵਿਰਾਟ ਕੋਹਲੀ ਅਤੇ ਬੇਟੀ ਵਾਮਿਕਾ ਦੇ ਨਾਲ ਮੌਜੂਦ ਹਨ । ਜਿੱਥੇ ਇੱਕ ਟੈਸਟ ਸੀਰੀਜ਼ ਤੋਂ ਬਾਅਦ ਵਿਰਾਟ ਦੇ ਨਾਲ ਅਨੁਸ਼ਕਾ ਘੁੰਮਣ ਨਿਕਲੀ । ਇਸ ਤੋਂ ਇਲਾਵਾ ਇਸ ਜੋੜੀ ਦੇ ਨਾਲ ਕ੍ਰਿਕੇਟਰ ਈਸ਼ਾਂਤ ਸ਼ਰਮਾ ਉਸ ਦੀ ਪਤੀ ਅਤੇ ਉਮੇਸ਼ ਯਾਦਵ ਵੀ ਆਪਣੀ ਪਤਨੀ ਦੇ ਨਾਲ ਨਜ਼ਰ ਆਏ ।

Anushka

ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਨਵਾਂ ਗਾਣਾ ‘Limited Edition 2009 Re-Heated’ ਯੂਟਿਊਬ ‘ਤੇ ਕਰ ਰਿਹਾ ਹੈ ਟ੍ਰੈਂਡ 

Anushka

ਇਸ ਦੇ ਨਾਲ ਹੀ ਆਥਿਆ ਸ਼ੈੱਟੀ ਵੀ ਇਸ ਜੋੜੀ ਦੇ ਨਾਲ ਮੌਜੂਦ ਸੀ । ਜਿਸ ਦੀ ਖੂਬ ਚਰਚਾ ਹੋ ਰਹੀ ਹੈ । ਆਥਿਆ ਆਪਣੇ ਬੁਆਏ ਫ੍ਰੈਂਡ ਦੇ ਨਾਲ ਨਜ਼ਰ ਆਈ । ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।

Virat

ਪ੍ਰਸ਼ੰਸਕਾਂ ਵੱਲੋਂ ਵੀ ਇਸ ਜੋੜੀ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਏਨੀਂ ਦਿਨੀਂ ਆਪਣੀ ਧੀ ਦੇ ਨਾਲ ਖੂਬ ਕੁਆਲਿਟੀ ਟਾਈਮ ਬਿਤਾ ਰਹੇ ਹਨ ।

 

View this post on Instagram

 

A post shared by AnushkaSharma1588 (@anushkasharma)

0 Comments
0

You may also like