ਪ੍ਰਸ਼ੰਸਕ ਦੀ ਇਸ ਹਰਕਤ ਨੂੰ ਦੇਖਕੇ ਹੈਰਾਨ ਹੋ ਗਈ ਅਰਸ਼ੀ ਖ਼ਾਨ, ਵੀਡੀਓ ਵਾਇਰਲ

written by Rupinder Kaler | April 20, 2021

ਅਰਸ਼ੀ ਖ਼ਾਨ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਆਪਣੇ ਬਿਆਨਾਂ ਤੇ ਹਰਕਤਾਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ ਅਰਸ਼ੀ ਖ਼ਾਨ ਨਾਲ ਅਜਿਹਾ ਕੁਝ ਵਾਪਰਿਆ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਉਹਨਾਂ ਦਾ ਇੱਕ ਪ੍ਰਸ਼ੰਸਕ ਸਭ ਦੇ ਸਾਹਮਣੇ ਕਿੱਸ ਕਰਕੇ ਚਲਾ ਗਿਆ ।

image from viralbhayani's instagram
ਹੋਰ ਪੜ੍ਹੋ : ਇਹ ਵੀਡੀਓ ਦੇਖਕੇ ਐਕਟਰੈੱਸ ਨਿਸ਼ਾ ਬਾਨੋ ਹੋਈ ਭਾਵੁਕ, ਕਿਹਾ-‘ਰੱਬ ਸਭ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਦੇਵੇ’
image from viralbhayani's instagram
ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਨੂੰ ਦੇਖ ਕੇ ਅਰਸ਼ੀ ਖ਼ਾਨ ਹੀ ਹੈਰਾਨ ਨਹੀਂ ਬਲਕਿ ਉਹਨਾਂ ਦੇ ਪ੍ਰਸ਼ੰਸਕ ਵੀ ਹੈਰਤ ਵਿੱਚ ਹਨ । ਇਸ ਵੀਡੀਓ ਵਿੱਚ ਅਰਸ਼ੀ ਕਾਲੇ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੀ ਹੈ ।
image from viralbhayani's instagram
ਇਸ ਦੌਰਾਨ ਅਚਾਨ ਅਰਸ਼ੀ ਦਾ ਪ੍ਰਸ਼ੰਸਕ ਆਉਂਦਾ ਹੈ, ਪਹਿਲਾਂ ਉਹ ਸ਼ੈਲਫੀ ਲੈਂਦਾ ਹੈ ਤੇ ਫਿਰ ਅਰਸ਼ੀ ਦਾ ਹੱਥ ਫੜ੍ਹ ਕੇ ਉਸ ਤੇ ਕਿੱਸ ਕਰ ਦਿੰਦਾ ਹੈ । ਇਸ ਹਰਕਤ ਨੂੰ ਦੇਖ ਕੇ ਅਰਸ਼ੀ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ, ਤੇ ਉੱਥੋਂ ਨਿਕਲ ਜਾਂਦੀ ਹੈ ।
 
View this post on Instagram
 

A post shared by Viral Bhayani (@viralbhayani)

0 Comments
0

You may also like