ਆਯੁਸ਼ਮਾਨ ਖੁਰਾਨਾ ਨੇ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀ ਖ਼ਾਸ ਪੋਸਟ

written by Rupinder Kaler | June 02, 2021

ਆਯੁਸ਼ਮਾਨ ਖੁਰਾਨਾ ਹਮੇਸ਼ਾ ਸਮਾਜਿਕ ਮੁੱਦਿਆਂ ਤੇ ਆਪਣੀ ਗੱਲ ਰੱਖਦੇ ਹਨ । ਹਾਲ ਹੀ ਵਿੱਚ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ’ ਚ ਉਹ ਕਿਤਾਬਾਂ ਬਾਰੇ ਗੱਲ ਕਰ ਰਹੇ ਹਨ । ਉਹਨਾਂ ਨੇ ਆਪਣੀ ਪੋਸਟ ਵਿਚ ਲਿਖਿਆ ਹੈ, ‘ਇਸ ਦੇਸ਼ ਵਿਚ ਹਰ ਚੀਜ਼ ਚੋਰੀ ਹੋ ਜਾਂਦੀ ਹੈ, ਪਰ ਕਿਤਾਬਾਂ ਕਦੇ ਚੋਰੀ ਨਹੀਂ ਹੁੰਦੀਆਂ ।

Know Ayushmann Khurrana’s Plan For This New Year Eve Pic Courtesy: Instagram
ਹੋਰ ਪੜ੍ਹੋ : ਜੇ ਤੁਹਾਡੇ ਸਰੀਰ ‘ਚ ਵਿਟਾਮਿਨ ਬੀ-7 ਦੀ ਹੈ ਕਮੀ ਤਾਂ ਰੋਜ਼ ਖਾਓ ਇਹ ਚੀਜ਼ਾਂ
Ayushmann Khurrana Pic Courtesy: Instagram
ਕਿਤਾਬਾਂ ਹੱਕ ਨਾਲ ਮੰਗੀਆਂ ਜਾਂਦੀਆਂ ਹਨ, ਵਾਪਿਸ ਕਰਨ ਦੇ ਵਾਅਦੇ ਨਾਲ ਅਤੇ ਇਹ ਵਾਅਦਾ ਕਦੇ ਪੂਰਾ ਨਹੀਂ ਹੁੰਦਾ। ” ਅਭਿਨੇਤਾ ਦੀ ਇਸ ਪੋਸਟ ਨੂੰ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ। ਟਿੱਪਣੀ ਕਰਕੇ ਆਪਣੀ ਫੀਡਬੈਕ ਵੀ ਦੇ ਰਿਹਾ ਹੈ। ਹਾਲ ਹੀ ਵਿੱਚ, ਆਯੁਸ਼ਮਾਨ ਖੁਰਾਨਾ ਅਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਨੇ ਮਹਾਰਾਸ਼ਟਰ ਦੇ ਸੀ.ਐਮ ਰਾਹਤ ਫੰਡ ਵਿੱਚ ਵਿੱਤੀ ਸਹਾਇਤਾ ਕੀਤੀ ਸੀ।

0 Comments
0

You may also like