Advertisment

ਬੱਬੂ ਮਾਨ ਤੇ ਜੈਜ਼ੀ ਬੀ ਲੈ ਕੇ ਆ ਰਹੇ ਹਨ ਨਵਾਂ ਗਾਣਾ, ਜੈਜ਼ੀ ਬੀ ਨੇ ਪੋਸਟਰ ਕੀਤਾ ਸਾਂਝਾ

author-image
By Rupinder Kaler
New Update
ਬੱਬੂ ਮਾਨ ਤੇ ਜੈਜ਼ੀ ਬੀ ਲੈ ਕੇ ਆ ਰਹੇ ਹਨ ਨਵਾਂ ਗਾਣਾ, ਜੈਜ਼ੀ ਬੀ ਨੇ ਪੋਸਟਰ ਕੀਤਾ ਸਾਂਝਾ
Advertisment
ਗਾਇਕ ਬੱਬੂ ਮਾਨ ਤੇ ਜੈਜ਼ੀ ਬੀ ਇੱਕਠੇ ਨਵਾਂ ਗਾਣਾ ਲੈ ਕੇ ਆ ਰਹੇ ਹਨ । ਜਿਸ ਦਾ ਪੋਸਟਰ ਗਾਇਕ
Advertisment
ਜੈਜ਼ੀ ਬੀ ਨੇ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤਾ ਹੈ । ਜੈਜ਼ੀ ਬੀ ਦੇ ਆਉਣ ਵਾਲੇ ਗਾਣੇ ਦਾ ਨਾਮ ਹੈ 'ਪੁਰਾਣੀ ਯਾਰੀ', ਜਿਸ 'ਚ ਬੱਬੂ ਮਾਨ ਫ਼ੀਚਰ ਹੋਣਗੇ।
Advertisment
jazzy b image from jazzy b's instagram ਹੋਰ ਪੜ੍ਹੋ : ਗਾਇਕ ਮੰਗੀ ਮਾਹਲ ਨੇ ਗੁਰੂ ਸਾਹਿਬ ਦੇ ਚਰਨਾਂ ‘ਚ ਕੋਰੋਨਾ ਵਾਇਰਸ ਨੂੰ ਜਲਦ ਖਤਮ ਕਰਨ ਲਈ ਕੀਤੀ ਅਰਦਾਸ publive-image image from jazzy b's instagram ਗੀਤ 'ਪੁਰਾਣੀ ਯਾਰੀ' ਨੂੰ ਜੈਜ਼ੀ ਬੀ ਨੇ ਗਾਇਆ ਹੈ, ਗੀਤ ਦੇ ਬੋਲ ਬੱਬੂ ਮਾਨ ਨੇ ਲਿਖੇ ਹਨ, ਜਦੋਂ ਕਿ ਗੀਤ ਦਾ ਮਿਊਜ਼ਿਕ ਹਰਜ ਨਾਗਰਾ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਧਾਲੀਵਾਲ ਆਰਟਸ ਨੇ ਬਣਾਈ ਹੈ ।ਫਿਲਹਾਲ ਸਿਰਫ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਪੂਰੇ ਗਾਣੇ ਦੀ ਰਿਲੀਜ਼ਿੰਗ ਬਾਰੇ ਹਾਲੇ ਰਿਵੀਲ ਨਹੀਂ ਕੀਤਾ ਗਿਆ। publive-image image from jazzy b's instagram ਇਸ ਪੋਸਟਰ ਨੇ ਹੀ ਦੋਹਾਂ ਦੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ ਕਿ ਪਹਿਲੀ ਵਾਰ ਦੋਹਾਂ ਦੀ ਕੋਲੈਬੋਰੇਸ਼ਨ ਹੋਣ ਜਾ ਰਿਹਾ ਹੈ। ਪੂਰੇ ਗੀਤ ਦਾ ਸਭ ਫੈਨਜ਼ ਨੂੰ ਇੰਤਜ਼ਾਰ ਹੈ ਕਿਉਂਕਿ ਪੰਜਾਬੀ ਸਿੰਗਰ ਬੱਬੂ ਮਾਨ ਆਪਣੀ ਯਾਰੀ ਲਈ ਕਾਫੀ ਫੇਮਸ ਹਨ। ਜਿਨ੍ਹਾਂ ਦੇ ਨਾਲ ਬੱਬੂ ਮਾਨ ਦਾ ਪਿਆਰ ਹੈ ਉਹ ਅੱਜ ਵੀ ਬੱਬੂ ਮਾਨ ਦੇ ਨਾਲ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment