ਬੱਬੂ ਮਾਨ ਨੇ ਆਪਣੇ ਫੈਨ ਨਾਲ ਗਾਇਆ ਗੀਤ

Written by  Pradeep Singh   |  September 14th 2017 12:42 PM  |  Updated: September 14th 2017 12:42 PM

ਬੱਬੂ ਮਾਨ ਨੇ ਆਪਣੇ ਫੈਨ ਨਾਲ ਗਾਇਆ ਗੀਤ

ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ | ਉਹ ਓਹੀ ਗਾਉਂਦੇ ਨੇ ਜੋ ਉਨ੍ਹਾਂ ਦੇ ਫੈਨਸ ਨੂੰ ਭਾਉਂਦਾ ਹੈ |

ਬੱਬੂ ਮਾਨ ਦੇ ਕਈ ਕੱਟੜ ਫੈਨਸ ਹਨ ਜੋ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੂੰ ਸੁਣਨਾ ਪਸੰਦ ਹੀ ਨਹੀਂ ਕਰਦੇ | ਬੱਬੂ ਮਾਨ ਦੇ ਗੀਤ ਅਤੇ ਪ੍ਰੋਗਰਾਮ ਵੀ ਬਾਕੀ ਗੀਤਕਾਰਾਂ ਨਾਲੋਂ ਵੱਖਰੇ ਹੁੰਦੇ ਹਨ | ਹਾਲ ਹੀ ਵਿਚ ਬੱਬੂ ਮਾਨ ਨੇ ਆਪਣੇ ਇਕ ਫੈਨ ਨੂੰ ਸਟੇਜ ਤੇ ਬੁਲਾ ਲਿਆ ਅਤੇ ਗੀਤ ਗਾਉਣ ਲਈ ਕਿਹਾ | ਘੱਟੋ ਘੱਟ 10 ਮਿੰਟ ਤਕ ਬੱਬੂ ਮਾਨ ਆਪਣੇ ਫੈਨ ਦੇ ਨਾਲ ਸ੍ਟੇਜ ਤੇ ਗਾਉਂਦੇ ਰਹੇ ਅਤੇ ਉਨ੍ਹਾਂ ਦਾ ਇਹ ਅੰਦਾਜ਼ ਦੇਖ ਕੇ ਉਥੇ ਹਰ ਕੋਈ ਹੈਰਾਨ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network