Advertisment

ਬੱਬੂ ਮਾਨ ਦਾ ਹਰ ਅੰਦਾਜ਼ ਹੈ ਨਿਰਾਲਾ, ਬੱਬੂ ਮਾਨ ਨੇ ਚੁੱਲ੍ਹੇ 'ਤੇ ਚੜ੍ਹਾਇਆ ਪਤੀਲਾ ਦੇਖੋ ਵੀਡਿਓ

author-image
By Rupinder Kaler
New Update
ਬੱਬੂ ਮਾਨ ਦਾ ਹਰ ਅੰਦਾਜ਼ ਹੈ ਨਿਰਾਲਾ, ਬੱਬੂ ਮਾਨ ਨੇ ਚੁੱਲ੍ਹੇ 'ਤੇ ਚੜ੍ਹਾਇਆ ਪਤੀਲਾ ਦੇਖੋ ਵੀਡਿਓ
Advertisment
ਕਹਿੰਦੇ ਹਨ ਕਿ ਪੰਜਾਬੀਆਂ ਦੇ ਸ਼ੌਂਕ ਵੱਖਰੇ ਜੀ ਹਾਂ ਇਸੇ ਤਰ੍ਹਾਂ ਦੇ ਸ਼ੌਂਕ ਪੰਜਾਬੀ ਗਾਇਕ ਬੱਬੂ ਮਾਨ ਦੇ ਵੀ ਹਨ । ਇਹਨਾਂ ਸ਼ੌਂਕਾਂ ਅਤੇ ਦੇਸੀ ਅੰਦਾਜ਼ ਕਰਕੇ ਹੀ ਉਹਨਾਂ ਦੇ ਚਾਹੁਣ ਵਾਲਿਆ ਦੀ ਗਿਣਤੀ ਬਹੁਤ ਜਿਆਦਾ ਹੈ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉੇਹ ਚੁੱਲੇ ਦੇ ਅੱਗੇ ਬੈਠਕ ਕੇ ਅੱਗ ਬਾਲ ਰਹੇ ਹਨ ਤੇ ਚੁੱਲੇ ਦੇ ਉੱਤੇ ਉਹਨਾਂ ਨੇ ਪਤੀਲਾ ਚਾੜ੍ਹਿਆ ਹੋਇਆ ਹੈ । publive-image ਬੱਬੂ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਦੀ ਕਲਿੱਪ ਬਹੁਤ ਛੋਟੀ ਜਿਹੀ ਹੈ ਪਰ ਇਸ ਵੀਡਿਓ ਦੇ ਵੀਵਰਜ਼ ਦੀ ਗਿਣਤੀ ਬਹੁਤ ਜਿਆਦਾ ਹੈ ਤੇ ਲੋਕ ਇਸ ਵੀਡਿਓ ਨੂੰ ਲਗਾਤਾਰ ਲਾਈਕ ਕਰ ਰਹੇ ਹਨ ਕਈ ਲੋਕ ਇਸ ਵੀਡਿਓ ਤੇ ਕਮੈਂਟ ਵੀ ਕਰ ਰਹੇ ਹਨ । https://www.instagram.com/p/Brfnjc4Afdw/ ਇਹ ਬੱਬੂ ਮਾਨ ਦੀ ਫੈਨਫੋਲਵਿੰਗ ਹੀ ਹੈ ਕਿ ਉਹਨਾਂ ਦੇ ਹਰ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕ ਬਹੁਤ ਪਿਆਰ ਦਿੰਦੇ ਹਨ । ਬੱਬੂ ਮਾਨ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਰਿਲੀਜ਼ ਹੋਈ ਹੈ ਜਿਸ ਨੇ ਬਾਕਸ ਆਫਿਸ ਤੇ ਖੂਬ ਕਮਾਈ ਕੀਤੀ ਹੈ । ਇਹ ਫਿਲਮ ਸੁਪਰ ਹਿੱਟ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment