ਇਹ ਹੈ ਬੱਬੂ ਮਾਨ ਦਾ ਹਮਸ਼ਕਲ ਬੱਬੂ ਮੰਡੇਰ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

written by Rupinder Kaler | April 13, 2021 02:04pm

ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਦੇ ਡੁਬਲੀਕੇਟ ਸਾਹਮਣੇ ਆ ਚੁੱਕੇ ਹਨ । ਇਸ ਸਭ ਦੇ ਚਲਦੇ ਹੁਣ ਬੱਬੂ ਮਾਨ ਦਾ ਡੁਬਲੀਕੇਟ ਸਾਹਮਣੇ ਆਇਆ ਹੈ । ਇਹ ਸ਼ਖਸ਼ ਜਿੱਥੇ ਬੱਬੂ ਮਾਨ ਦਾ ਕੱਟੜ ਫੈਨ ਹੈ ਉੱਥੇ ਬੱਬੂ ਮਾਨ ਵਰਗਾ ਹੋਣ ਦਾ ਭੁਲੇਖਾ ਵੀ ਪਾਉਂਦਾ ਹੈ । ਸੋਸ਼ਲ ਮੀਡੀਆ ਤੇ ਇਹ ਸ਼ਖਸ ਬੱਬੂ ਮੰਡੇਰ ਦੇ ਨਾਂਅ ਨਾਲ ਮਸ਼ਹੂਰ ਹੈ ।

image from babbumander944's instagram

ਹੋਰ ਪੜ੍ਹੋ :

ਸਾਰਾ ਅਲੀ ਖ਼ਾਨ ਨੇ ਗੁਲਮਰਗ ‘ਚ ਛੁੱਟੀਆਂ ਦਾ ਲੈ ਰਹੀ ਅਨੰਦ, ਮਾਂ ਅੰਮ੍ਰਿਤਾ ਸਿੰਘ ਨਾਲ ਕੀਤੀ ਖੂਬ ਮਸਤੀ

image from babbumander944's instagram

ਇੰਸਟਾਗ੍ਰਾਮ ਤੇ ਬੱਬੂ ਮੰਡੇਰ ਦੀਆਂ ਵੀਡੀਓ ਵੀ ਖੂਬ ਵਾਇਰਲ ਹੁੰਦੀਆਂ ਹਨ ਜਿਹੜੀਆਂ ਕਿ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ । ਕੁਝ ਲੋਕ ਤਾਂ ਅਜਿਹੇ ਹਨ ਜਿਹੜੇ ਬੱਬੂ ਮੰਡੇਰ ਨੂੰ ਹੀ ਬੱਬੂ ਮਾਨ ਸਮਝ ਲੈਂਦੇ ਹਨ ।

image from babbumander944's instagram

ਬੱਬੂ ਮੰਡੇਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਭੰਗੜਾ ਗਰੁੱਪ ਨਾਲ ਕੰਮ ਕਰਦਾ ਹੈ ਤੇ ਉਸ ਦੀ ਪ੍ਰਫਾਰਮੈਂਸ ਬੱਬੂ ਮਾਨ ਦੇ ਗਾਣਿਆਂ ਤੇ ਹੀ ਹੁੰਦੀ ਹੈ । ਸਟੇਜ਼ ਤੇ ਚੜ੍ਹਦੇ ਹੀ ਲੋਕ ਉਸ ਨੂੰ ਬਹੁਤ ਪਿਆਰ ਦਿੰਦੇ ਹਨ ।

 

View this post on Instagram

 

A post shared by Babbu Mander (@babbumander944)

 

View this post on Instagram

 

A post shared by Babbu Mander (@babbumander944)

You may also like