‘ਬਚਪਨ ਕਾ ਪਿਆਰ’ ਗੀਤ ਰਿਲੀਜ਼ ਹੁੰਦੇ ਹੀ ਸਹਿਦੇਵ ਦੇ ਬਦਲੇ ਤੇਵਰ, ਬੀਚ ਤੇ ਕਰ ਰਿਹਾ ਹੈ ਚਿਲ

written by Rupinder Kaler | August 13, 2021

'ਬਚਪਨ ਕਾ ਪਿਆਰ' (bachpan ka pyar)  ਗੀਤ ਗਾਉਣ ਵਾਲੇ ਸਹਿਦੇਵ ( sehdev) ਦਾ ਪਹਿਲਾ ਗਾਣਾ ਬਦਾਸ਼ਾਹ ਦੇ ਨਾਲ ਰਿਲੀਜ਼ ਹੋ ਗਿਆ ਹੈ । ਗਾਣਾ ਰਿਲੀਜ਼ ਹੁੰਦੇ ਹੀ ਸਹਿਦੇਵ ਦੇ ਤੇਵਰ ਬਦਲ ਗਏ ਹਨ । ਦੇਸ਼ ਭਰ ਵਿੱਚ ਉਸ ਦਾ ਗਾਣਾ ਸੁਣਿਆ ਜਾ ਰਿਹਾ ਹੈ । ਮਸ਼ਹੂਰ ਹੋਣ ਤੋਂ ਬਾਅਦ ਸਹਿਦੇਵ ਮੁੰਬਈ ਦੇ ਜੁਹੂ ਬੀਚ ਤੇ ਚਿਲ ਕਰ ਰਿਹਾ ਹੈ । ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ।

Pic Courtesy: Instagram

ਹੋਰ ਪੜ੍ਹੋ :

ਸੰਨੀ ਦਿਓਲ ਵਿਵਾਦਾਂ ‘ਚ ਘਿਰੇ, ਵਿਧਾਇਕ ਦੀ ਧੀ ਨੂੰ ਲੈ ਕੇ ਹੋਏ ਟ੍ਰੋਲ

Pic Courtesy: Instagram

ਇਸ ਤੋਂ ਇਲਾਵਾ ਸਹਿਦੇਵ ਦੀਆਂ ਕੁਝ ਹੋਰ ਤਸਵੀਰਾਂ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਵਿੱਚ ਉਹ ਦੋਸਤਾਂ ਦੇ ਨਾਲ ਚਿਲ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਸਹਿਦੇਵ ( sehdev) ਦੇ ਮਾਪਿਆ ਨੂੰ ਵੀ ਦੇਖਿਆ ਜਾ ਸਕਦਾ ਹੈ । ਸਹਿਦੇਵ ( sehdev) ਬੀਚ ਤੇ ਕ੍ਰਿਕੇਟ ਖੇਡ ਰਿਹਾ ਹੈ ।

 

View this post on Instagram

 

A post shared by Sahdev Dirdo (@viralboy_sahdev)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਸਹਿਦੇਵ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਉਹ ਬਚਪਨ ਕਾ ਪਿਆਰ ਗਾਣਾ ਨੂੰ ਸਕੂਲ ਵਿੱਚ ਗਾਉਂਦਾ ਹੋਇਆ ਦੇਖਿਆ ਗਿਆ ਸੀ । ਵੀਡੀਓ ਬਣਾਇਆ ਵੀ ਸਹਿਦੇਵ ਦੇ ਸਕੂਲ ਵਿੱਚ ਸੀ । ਜਿਸ ਤੋਂ ਬਾਅਦ ਸਹਿਦੇਵ ਹਰ ਪਾਸੇ ਛਾ ਗਿਆ ਸੀ ।

 

View this post on Instagram

 

A post shared by IBC24 News (@ibc24.in)

0 Comments
0

You may also like