ਕਦੇ ਬਦਸੂਰਤ ਕਹਿ ਕੇ ਬੁਲਾਉਂਦੇ ਸਨ ਇਸ ਕੁੜੀ ਨੂੰ ਲੋਕ, ਅੱਜ ਵੱਡੇ- ਵੱਡੇ ਲੋਕਾਂ ਨੂੰ ਇਸ ਮਾਮਲੇ ’ਚ ਦਿੰਦੀ ਹੈ ਟੱਕਰ

written by Rupinder Kaler | October 07, 2020

ਫਿਟ ਇੰਡੀਆ ਮੂਵਮੈਂਟ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ । ਇਸ ਸਭ ਦੇ ਚਲਦੇ ਤੁਹਾਨੂੰ ਇੱਕ ਅਜਿਹੀ ਕੁੜੀ ਨਾਲ ਮਿਲਾਉਂਦੇ ਹਾਂ, ਜਿਸ ਨੂੰ ਇੱਕ ਸਮੇਂ ਲੋਕ ਬਦਸੂਰਤ ਕਹਿ ਕੇ ਬੁਲਾਉਂਦੇ ਸਨ । ਪਰ ਅੱਜ ਇਹ ਕੁੜੀ ਬਾਡੀ ਬਿਲਡਿੰਗ ਦੇ ਮਾਮਲੇ ਵਿੱਚ ਵੱਡੇ ਵੱਡੇ ਸੈਲੀਬ੍ਰਿਟੀ ਨੂੰ ਮਾਤ ਦਿੰਦੀ ਹੈ ।

yashmeen

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਦੇਸ਼ ਵਿਦੇਸ਼ ਵਿੱਚ ਬਾਡੀਬਿਲਡਿੰਗ ਦੇ ਵਿੱਚ ਨਾਂਅ ਬਣਾ ਚੁੱਕੀ ਜੈਸਮੀਨ ਚੌਹਾਨ ਦੀ, ਜਿਸ ਨੇ ਮਿਸ ਏਸ਼ੀਆ ਦਾ ਖਿਤਾਬ ਜਿੱਤ ਕੇ ਇੰਡੀਆ ਦਾ ਨਾਂਅ ਰੋਸ਼ਨ ਕੀਤਾ ਹੈ । ਇਹੀ ਨਹੀਂ ਸਾਲ 2016 ਵਿੱਚ ਮਿਸ ਇੰਡੀਆ ਬਾਡੀਬਿਲਡਿੰਗ ਦਾ ਖਿਤਾਬ ਵੀ ਜਿੱਤ ਚੁੱਕੀ ਹੈ ।

yashmeen

ਹੋਰ ਪੜ੍ਹੋ :

yashmeen

ਜੈਸਮੀਨ ਮੂਲ ਰੂਪ ਵਿੱਚ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਪਰ ਉਹ ਹੁਣ ਆਪਣੇ ਪਿਤਾ ਨਾਲ ਗੁੜਗਾਂਓ ਰਹਿੰਦੀ ਹੈ । ਉਹ ਮਿਸ ਇੰਡੀਆ ਡਬਲ ਵਿੱਚ ਸੋਨੇ ਦਾ ਤਗਮਾ ਤੇ ਮਿਸ ਏਸ਼ੀਆ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ ।

yashmeen

ਇੱਕ ਇੰਟਰਵਿਊ ਵਿੱਚ ਜੈਸਮੀਨ ਨੇ ਦੱਸਿਆ ਕਿ ਉਹ ਬਹੁਤ ਪਤਲੀ ਸੀ ਸਿਹਤ ਬਨਾਉਣ ਲਈ ਉਸ ਨੇ ਬਹੁਤ ਇਲਾਜ਼ ਵੀ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ । ਕੁਝ ਲੋਕ ਮੈਨੂੰ ਬਦਸੂਰਤ ਕਹਿ ਕੇ ਵੀ ਬੁਲਾਉਂਦੇ ਸਨ ਪਰ ਮੈਂ ਹਾਰ ਨਹੀਂ ਮੰਨੀ ।

 

View this post on Instagram

 

#contestalert REWARD?- A 2 HOUR, LIVE PERSONAL TRAINING SESSION WITH ME. CHALLENGE? - 1) Arrange a platform/ step or be creative and do some जुगाड़ (jugaad) for the same if you do not have a platform/ step. The height of the same should be in between 4" to 8"- higher the better. This is also a challenge ?‍♀️ Creativity and Height of the platform/ step will be considered. 2) Shoot A Video Of Your's Performing Side-To-Side Shuffle For AS LONG AS POSSIBLE- EXACTLY THE WAY I HAVE DEMONSTRATED IN THE VIDEO CLIP ABOVE. THE ONE who performs this drill for the longest duration of time, WILL BE THE WINNER. 3) WhatsApp the video to 9810446138 along with your full name and instagram ID. 4) You HAVE TO Tag 3 Friends in this post to whom you would like to throw this challenge. Your entry will not be considered if you don't follow this step. LAST DAY ? To Send Your Videos- 27th May 2020, Wednesday. #tagyourfriends #challenge #cardio #hiit #legs #intense #creativity #personaltraining #online #reward #steps #yashmeenchauhan #sculpt #sculptgym #livetraining

A post shared by ???? ??? ???????? ??????? ?? (@yashmeenchauhan) on

You may also like