ਬੇਟੇ ਨਾਲ ਭਾਰਤੀ ਤੇ ਹਰਸ਼ ਦੀ ਪਹਿਲੀ ਫੈਮਿਲੀ ਫੋਟੋ ਆਈ ਸਾਹਮਣੇ, ਫੈਨਜ਼ ਦੇ ਰਹੇ ਵਧਾਈਆਂ

written by Pushp Raj | April 07, 2022

ਬਾਲੀਵੁੱਡ ਦੀ ਕਾਮੇਡੀ ਕੁਇਨ ਭਾਰਤੀ ਸਿੰਘ (Bharti Singh) ਅਤੇ ਹਰਸ਼ ਲਿੰਬਾਚੀਆ (Haarsh Limbachiyaa) ਦੀ ਬੇਟੇ ਦੇ ਨਾਲ ਪਹਿਲੀ ਫੈਮਿਲੀ ਫੋਟੋ ਸਾਹਮਣੇ ਆਈ ਗਈ ਹੈ। ਇਹ ਕਪਲ ਹਸਪਤਾਲ ਤੋਂ ਆਪਣੇ ਨਵਜੰਮੇਂ ਬੇਟੇ ਨੂੰ ਲੈ ਕੇ ਘਰ ਜਾਣ ਲਈ ਰਵਾਨਾ ਹੋਇਆ। ਜਿਵੇਂ ਹੀ ਹਰਸ਼ ਤੇ ਭਾਰਤੀ ਆਪਣੇ ਬੇਟੇ ਨੂੰ ਘਰ ਲਿਜਾਣ ਲਈ ਨਿਕਲੇ ਤਾਂ ਪਾਪਾਰੀਜ਼ਸ ਨੇ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਸਪਾਟ ਕੀਤਾ।ਇਸ ਦੌਰਾਨ ਹਰਸ਼ ਬੇਟੇ ਨੇ ਗੋਦ ਵਿੱਚ ਚੁੱਕਿਆ ਹੋਇਆ ਸੀ। ਬੇਟੇ ਦੇ ਆਉਣ 'ਤੇ ਹਰਸ਼ ਤੇ ਭਾਰਤੀ ਦੇ ਚਿਹਰੇ ਉੱਤੇ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲੀ।

ਭਾਰਤੀ ਨੇ 3 ਅਪ੍ਰੈਲ ਨੂੰ ਆਪਣੇ ਬੇਟੇ ਨੂੰ ਜਨਮ ਦਿੱਤਾ ਸੀ। ਉਦੋਂ ਤੋਂ ਭਾਰਤੀ ਹਸਪਤਾਲ 'ਚ ਵਿੱਚ ਸੀ। ਅਜਿਹੇ 'ਚ ਹੁਣ ਕਾਮੇਡੀਅਨ ਤਿੰਨ ਦਿਨਾਂ ਦੇ ਬੇਟੇ ਨੂੰ ਲੈ ਕੇ ਘਰ ਪਹੁੰਚ ਗਈ ਹੈ। ਭਾਰਤੀ ਅਤੇ ਹਰਸ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਬੇਟੇ ਦੇ ਜਨਮ ਦੀ ਖੁਸ਼ਖਬਰੀ ਫੈਨਜ਼ ਤੇ ਦੋਸਤਾਂ ਅਤੇ ਸਹਿ ਕਲਾਕਾਰਾਂ ਨਾਲ ਸ਼ੇਅਰ ਕੀਤੀ ਸੀ।

ਸਾਹਮਣੇ ਆਈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਭਾਰਤੀ ਪਾਪਰਾਬਾਲੀਵੁੱਡ ਦੀ ਕਾਮੇਡੀ ਕੁਇਨ ਭਾਰਤੀ ਸਿੰਘ (Bharti Singh) ਅਤੇ ਹਰਸ਼ ਲਿੰਬਾਚੀਆ (Haarsh Limbachiyaa) ਦੀ ਬੇਟੇ ਦੇ ਨਾਲ ਪਹਿਲੀ ਫੈਮਿਲੀ ਫੋਟੋ ਸਾਹਮਣੇ ਆਈ ਗਈ ਹੈ। ਇਹ ਕਪਲ ਹਸਪਤਾਲ ਤੋਂ ਆਪਣੇ ਨਵਜੰਮੇਂ ਬੇਟੇ ਨੂੰ ਲੈ ਕੇ ਘਰ ਜਾਣ ਲਈ ਰਵਾਨਾ ਹੋਇਆ। ਜਿਵੇਂ ਹੀ ਹਰਸ਼ ਤੇ ਭਾਰਤੀ ਆਪਣੇ ਬੇਟੇ ਨੂੰ ਘਰ ਲਿਜਾਣ ਲਈ ਨਿਕਲੇ ਤਾਂ ਪਾਪਾਰੀਜ਼ਸ ਨੇ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਸਪਾਟ ਕੀਤਾ।

ਭਾਰਤੀ ਨੇ 3 ਅਪ੍ਰੈਲ ਨੂੰ ਆਪਣੇ ਬੇਟੇ ਨੂੰ ਜਨਮ ਦਿੱਤਾ ਸੀ। ਉਦੋਂ ਤੋਂ ਭਾਰਤੀ ਹਸਪਤਾਲ 'ਚ ਵਿੱਚ ਸੀ। ਅਜਿਹੇ 'ਚ ਹੁਣ ਕਾਮੇਡੀਅਨ ਤਿੰਨ ਦਿਨਾਂ ਦੇ ਬੇਟੇ ਨੂੰ ਲੈ ਕੇ ਘਰ ਪਹੁੰਚ ਗਈ ਹੈ। ਭਾਰਤੀ ਅਤੇ ਹਰਸ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਬੇਟੇ ਦੇ ਜਨਮ ਦੀ ਖੁਸ਼ਖਬਰੀ ਫੈਨਜ਼ ਤੇ ਦੋਸਤਾਂ ਅਤੇ ਸਹਿ ਕਲਾਕਾਰਾਂ ਨਾਲ ਸ਼ੇਅਰ ਕੀਤੀ ਸੀ।

ਸਾਹਮਣੇ ਆਈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਭਾਰਤੀ ਪਾਪਰਾਜ਼ੀ ਲਈ ਪੋਜ਼ ਦੇਣ ਲਈ ਹਰਸ਼ ਦੇ ਚਿਹਰੇ ਤੋਂ ਮਾਸਕ ਹਟਾਉਂਦੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਪਾਪਰਾਜ਼ੀ ਉਨ੍ਹਾਂ ਤੋਂ ਕੁਝ ਸਵਾਲ ਪੁੱਛ ਰਹੇ ਸਨ, ਜਿਸ ਤੋਂ ਬਾਅਦ ਭਾਰਤੀ ਉਨ੍ਹਾਂ ਨੂੰ ਬਾਅਦ 'ਚ ਗੱਲ ਕਰਨ ਦਾ ਇਸ਼ਾਰਾ ਕਰਦੇ ਹੋਏ ਕਾਫੀ ਕਿਊਟ ਅੰਦਾਜ਼ 'ਚ ਨਜ਼ਰ ਆਏ।

ਹੁਣ ਹਰ ਕੋਈ ਭਾਰਤੀ ਦੇ ਬੱਚੇ ਦੇ ਨਾਂ ਅਤੇ ਪਹਿਲੀ ਤਸਵੀਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਭਾਰਤੀ ਦੀ ਡਿਲੀਵਰੀ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਉਸ ਦੇ ਹੋਣ ਵਾਲੇ ਬੱਚੇ ਦੇ ਕਈ ਨਾਂ ਸੁਝਾਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਅਤੇ ਹਰਸ਼ ਨੇ ਲਿਖਿਆ, 'It's a BOY'। ਸਟਾਰ ਜੋੜੇ ਨੇ ਪ੍ਰੈਗਨੈਂਸੀ ਫੋਟੋਸ਼ੂਟ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਵਿੱਚ ਭਾਰਤੀ ਅਤੇ ਹਰਸ਼ ਇੱਕ ਦੂਜੇ ਨਾਲ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।

ਜ਼ੀ ਲਈ ਪੋਜ਼ ਦੇਣ ਲਈ ਹਰਸ਼ ਦੇ ਚਿਹਰੇ ਤੋਂ ਮਾਸਕ ਹਟਾਉਂਦੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਪਾਪਰਾਜ਼ੀ ਉਨ੍ਹਾਂ ਤੋਂ ਕੁਝ ਸਵਾਲ ਪੁੱਛ ਰਹੇ ਸਨ, ਜਿਸ ਤੋਂ ਬਾਅਦ ਭਾਰਤੀ ਉਨ੍ਹਾਂ ਨੂੰ ਬਾਅਦ 'ਚ ਗੱਲ ਕਰਨ ਦਾ ਇਸ਼ਾਰਾ ਕਰਦੇ ਹੋਏ ਕਾਫੀ ਕਿਊਟ ਅੰਦਾਜ਼ 'ਚ ਨਜ਼ਰ ਆਏ।

Image Source: Instagram

ਹੋਰ ਪੜ੍ਹੋ : ਮਾਂ ਬਣਨ ਤੋਂ ਬਾਅਦ ਭਾਰਤੀ ਸਿੰਘ ਨੇ ਕਿਹਾ, 'ਹੁਣ ਨੀਂਦ ਨਹੀਂ ਜਾਗਣਾ ਹੈ ਬਸ'

ਹੁਣ ਹਰ ਕੋਈ ਭਾਰਤੀ ਦੇ ਬੱਚੇ ਦੇ ਨਾਂ ਅਤੇ ਪਹਿਲੀ ਤਸਵੀਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਭਾਰਤੀ ਦੀ ਡਿਲੀਵਰੀ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਉਸ ਦੇ ਹੋਣ ਵਾਲੇ ਬੱਚੇ ਦੇ ਕਈ ਨਾਂ ਸੁਝਾਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਅਤੇ ਹਰਸ਼ ਨੇ ਲਿਖਿਆ, 'It's a BOY'। ਸਟਾਰ ਜੋੜੇ ਨੇ ਪ੍ਰੈਗਨੈਂਸੀ ਫੋਟੋਸ਼ੂਟ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਵਿੱਚ ਭਾਰਤੀ ਅਤੇ ਹਰਸ਼ ਇੱਕ ਦੂਜੇ ਨਾਲ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।

View this post on Instagram

A post shared by Viral Bhayani (@viralbhayani)

You may also like