ਭਾਰਤੀ ਸਿੰਘ ਇਕ ਵਾਰ ਫਿਰ ਤੋਂ ਸੁਰਖੀਆਂ 'ਚ

Written by  Pradeep Singh   |  October 02nd 2017 08:31 AM  |  Updated: October 02nd 2017 08:31 AM

ਭਾਰਤੀ ਸਿੰਘ ਇਕ ਵਾਰ ਫਿਰ ਤੋਂ ਸੁਰਖੀਆਂ 'ਚ

ਅੰਮ੍ਰਿਤਸਰ ਦੀ ਘੈਂਟ ਮੁਟਿਆਰ ਤੇ ਹਿੰਦੀ ਏੰਟਰਟੇਨਮੇੰਟ ਇੰਡਸਟਰੀ ਦੀ ਸ਼ਾਨਦਾਰ ਕਾਮੇਡੀਅਨ ਭਾਰਤੀ ਸਿੰਘ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦੀ ਹੈ |

ਪਰ ਅੱਜ ਕਲ ਉਨ੍ਹਾਂ ਦਾ ਸੁਰਖੀਆਂ ਵਿਚ ਰਹਿਣ ਦਾ ਕਾਰਨ ਕੁਝ ਹੋਰ ਹੀ ਹੈ | ਜੀ ਹਾਂ ਤੇ ਉਹ ਕਾਰਨ ਇਹ ਹੈ ਕਿ ਉਨ੍ਹਾਂ ਦੇ ਪਰੀ-ਵੈਡਿੰਗ ਸ਼ੂਟ ਦੀਆਂ ਫੋਟੋਆਂ ਨੇ ਸੋਸ਼ਲ ਸਾਈਟਾਂ ਤੋਂ ਲੈ ਕੇ ਨਿਊਜ਼ ਚੈਨਲ ਤਕ ਮੈਲਾ ਲੁੱਟ ਲਿਆ ਹੈ | ਜਲਦ ਹੀ ਭਾਰਤੀ ਸਿੰਘ ਆਪਣੇ ਬੋਈਫਰੈਂਡ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਨੇ | ਹੁਣ ਵੇਖਣਾ ਇਹ ਹੈ ਬਾਰਾਤ ਅੰਮ੍ਰਿਤਸਰ ਆਉਂਦੀ ਹੈ ਜਾਂ ਫਿਰ ਮੁੰਬਈ 'ਚ ਹੀ ਰੌਣਕਾਂ ਲੱਗਦੀਆਂ ਨੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network