ਬਾਲੀਵੁੱਡ ਦਾ ਅਜਿਹਾ ਸਟਾਰ ਜੋ ਇੱਕ ਕੁੱਤੇ ਦਾ ਰਿਹਾ ਹੈ ਕੋ ਸਟਾਰ ,ਜਨਮ ਦਿਨ 'ਤੇ ਜਾਣੋ ਜੈਕੀ ਸ਼ਰਾਫ ਬਾਰੇ 

written by Shaminder | February 01, 2019

ਬਾਲੀਵੁੱਡ ਦੇ ਬੀੜੂ ਯਾਨੀ ਕਿ ਜੈਕੀ ਸ਼ਰਾਫ ਦਾ ਅੱਜ ਜਨਮ ਦਿਨ ਹੈ । ਉਹ ਬਾਹਠ ਸਾਲ ਦੇ ਹੋ ਗਏ ਨੇ ,ਜੈਕੀ ਸ਼ਰਾਫ ਦੇ ਨਾਂਅ 'ਤੇ ਅਜਿਹੇ ਰਿਕਾਰਡ ਹਨ ਜੋ ਸ਼ਾਇਦ ਕਿਸੇ ਹੋਰ ਅਦਾਕਾਰ ਦੇ ਨਾਂਅ ਨਹੀਂ ਹਨ । ਇੱਕ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਸੈਕਿੰਡ ਲੀਡ ਰੋਲ ਵੀ ਨਿਭਾਏ ਹਨ  । ਉੱਨੀ ਸੌ ਪਚਾਸੀ 'ਚ ਆਈ ਉਨ੍ਹਾਂ ਦੀ ਫਿਲਮ ਤੇਰੀ ਮੇਹਰਬਾਨੀਆਂ 'ਚ ਉਹ ਇੱਕ ਕੁੱਤੇ ਦੇ ਕੋ ਸਟਾਰ ਬਣੇ ਸਨ । ਹੋਰ ਵੇਖੋ :ਰਾਣਾ ਜੰਗ ਬਹਾਦਰ ਅਤੇ ਸਰਦਾਰ ਸੋਹੀ ਨੇ ਲਗਾਈ ਰੇਸ ,ਕੌਣ ਰਿਹਾ ਰੇਸ ‘ਚ ਜੇਤੂ ,ਵੇਖੋ ਵੀਡਿਓ जैकी श्रॉफ के लिए इमेज परिणाम ਇਸ ਵਿੱਚ ਜੈਕੀ ਤਾਂ ਮਰ ਗਏ ਸਨ ਪਰ ਉਨ੍ਹਾਂ ਦੀ ਮੌਤ ਦਾ ਬਦਲਾ ਕੁੱਤਾ ਲੈਂਦਾ ਹੈ । ਜੈਕੀ ਸ਼ਰਾਫ ਨੇ ਕਦੇ ਵੀ ਰੋਲ ਨੂੰ ਲੈ ਕੇ ਕੋਈ ਇਤਰਾਜ਼ ਨਹੀਂ ਜਤਾਇਆ ।ਸ਼ਾਹਰੁਖ ਖਾਨ ਕਿਸੇ ਸਮੇਂ ਉਨ੍ਹਾਂ ਦੀਆਂ ਫਿਲਮਾਂ 'ਚ ਜੂਨੀਅਰ ਆਰਟਿਸਟ ਦੇ ਤੌਰ 'ਤੇ ਕੰਮ ਕਰਦੇ ਸਨ । ਪਰ ਕਈ ਫਿਲਮਾਂ 'ਚ  ਉਨ੍ਹਾਂ ਨੇ ਸ਼ਾਹਰੁਖ ਦੇ ਨਾਲ ਸੈਕਿੰਡ ਲੀਡ ਰੋਲ ਕੀਤਾ । ਹੋਰ ਵੇਖੋ:ਕਿਵੇਂ ਮਰ ਰਹੀ ਹੈ ਪੰਜਾਬੀ ਭਾਸ਼ਾ ਜਾਣੋ ਸੁਰਜੀਤ ਪਾਤਰ ਕੋਲੋਂ ,ਵੇਖੋ ਵੀਡਿਓ जैकी श्रॉफ के लिए इमेज परिणाम ਜਿਵੇਂ ਕਿ ਫਿਲਮ ਤ੍ਰਿਮੂਰਤੀ ,ਵਨ ਟੂ ਕਾ ਫੋਰ ਅਤੇ ਦੇਵਦਾਸ ,ਇਹ ਕੁਝ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਵਿੱਚ ਜੈਕੀ ਸ਼ਰਾਫ ਨੇ ਸੈਕਿੰਡ ਰੋਲ ਨਿਭਾਇਆ । ਜੈਕੀ ਸ਼ਰਾਫ ਮਹਿਜ਼ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਚਾਰੇ ਖਾਨਾਂ ਨਾਲ ਕੰਮ ਕੀਤਾ ਹੈ । ਹੋਰ ਵੇਖੋ:ਅਮਰ ਸਿੰਘ ਚਮਕੀਲਾ ਦੇ ਅਮਰਜੋਤ ਦੇ ਕਤਲ ਨੂੰ ਲੈ ਕੇ ਲਾਲ ਸਿੰਘ ਸਤਨੋਰ ਨੇ ਕੀਤੇ ਅਹਿਮ ਖੁਲਾਸੇ, ਦੇਖੋ ਵੀਡਿਓ जैकी श्रॉफ in devdas के लिए इमेज परिणाम ਇਨ੍ਹਾਂ ਕਲਾਕਾਰਾਂ ਨਾਲ ਉਨ੍ਹਾਂ ਦੀ ਹਰ ਫਿਲਮ ਹਿੱਟ ਰਹੀ ਹੈ ,ਆਮਿਰ ਖਾਨ ਦੇ ਨਾਲ ਰੰਗੀਲਾ,ਸ਼ਾਹਰੁਖ ਦੇ ਨਾਲ ਦੇਵਦਾਸ ,ਸੈਫ ਅਲੀ ਖਾਨ ਦੇ ਨਾਲ ਏਕਲਵਯ ਅਤੇ ਸਲਮਾਨ ਖਾਨ ਦੇ ਨਾਲ ਬੰਧਨ ਸੁਪਰਹਿੱਟ ਰਹੀ ਹੈ । जैकी श्रॉफ in rangila के लिए इमेज परिणाम

0 Comments
0

You may also like