ਪ੍ਰਧਾਨ ਮੰਤਰੀ ਮੋਦੀ ਨਾਲ ਫਿਲਮੀ ਸਿਤਾਰਿਆਂ ਦੀ ਮੁਲਾਕਾਤ, ਮੁਲਾਕਾਤ ਦੀ ਹੈ ਇਹ ਵੱਡੀ ਵਜ੍ਹਾ, ਦੇਖੋ ਵੀਡਿਓ  

written by Rupinder Kaler | January 10, 2019

ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ ਤੇ ਰੋਹਿਤ ਸ਼ੈੱਟੀ ਸਮੇਤ ਹੋਰ ਕਈ ਸਿਤਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਲਈ ਦਿੱਲੀ ਪੁੱਜੇ ਹਨ। ਪਿਛਲੀ ਵਾਰ ਜਦੋਂ ਪੀਐੱਮ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੇ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਗਏ ਸੀ ਤਾਂ ਉਨ੍ਹਾਂ ਨਾਲ ਕੋਈ ਮਹਿਲਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

https://www.instagram.com/p/Bsc3enOABo-/

ਇਸੇ ਕਰਕੇ ਇਸ ਵਾਰ ਭੂਮੀ ਪੇਡਨੇਕਰ ਵੀ ਪੀਐਮ ਨੂੰ ਮਿਲਣ ਜਾ ਰਹੀ ਹੈ।ਰਣਬੀਰ ਸਿੰਘ ਵੀ ਹਵਾਈ ਅੱਡੇ 'ਤੇ ਨਜ਼ਰ ਆਇਆ।

https://www.instagram.com/p/Bsc3vZegJRi/

ਖਬਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ਼ ਨੌਜਵਾਨ ਸਿਤਾਰਿਆਂ ਨੂੰ ਹੀ ਮਿਲਣ ਲਈ ਬੁਲਾਇਆ ਹੈ। ਵਿੱਕੀ ਕੌਸ਼ਲ ਵੀ ਸਿਧਾਰਥ ਮਲਹੋਤਰਾ ਨਾਲ ਹਵਾਈ ਅੱਡੇ 'ਤੇ ਨਜ਼ਰ ਆਇਆ। ਆਯੂਸ਼ਮਾਨ ਖ਼ੁਰਾਨਾ , ਵਰੁਣ ਧਵਨ ਵੀ ਪੀਐਮ ਨੂੰ ਮਿਲਣ ਜਾ ਰਿਹਾ ਹੈ।

You may also like