ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਭੈਣ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

written by Shaminder | June 11, 2021

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਸਦੀ ਭੈਣ ਪ੍ਰੀਣੀਤੀ ਚੋਪੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪ੍ਰਿਯੰਕਾ ਚੋਪੜਾ ਦੇ ਨਾਲ ਉਸ ਦੀ ਭੈਣ ਪ੍ਰੀਣੀਤੀ ਚੋਪੜਾ ਵੀ ਨਜ਼ਰ ਆ ਰਹੀ ਹੈ । ਵੀਡੀਓ ‘ਚ ਦੋਵੇਂ ਜਣੀਆਂ ਖੂਬ ਮਸਤੀ ਕਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ । Priyanka Chopra ਹੋਰ ਵੇਖੋ : ਨੁਸਰਤ ਜਹਾਂ ਅਤੇ ਨਿਖਿਲ ਜੈਨ ਦੇ ਰਿਸ਼ਤੇ ਵਿੱਚ ਆਈ ਦਰਾਰ, ਨਿਖਿਲ ਨੇ ਨੁਸਰਤ ‘ਤੇ ਲਗਾਏ ਗੰਭੀਰ ਇਲਜ਼ਾਮ   Parineeti Chopra ਦੋਵੇਂ ਮੋਹਰਾ ਫ਼ਿਲਮ ਦੇ ਗੀਤ ‘ਟਿਪ ਟਿਪ ਬਰਸਾ ਪਾਨੀ’ ਤੇ ਐਕਸਪ੍ਰੈਸ਼ਨ ਦਿੰਦੀਆਂ ਦਿਖਾਈ ਦੇ ਰਹੀਆਂ ਹਨ । ਹਾਲਾਂਕਿ ਇਹ ਵੀਡੀਓ ਉਨ੍ਹਾਂ ਦਾ ਪੁਰਾਣਾ ਵੀਡੀਓ ਉਨ੍ਹਾਂ ਦਾ ਪੁਰਾਣਾ ਵੀਡੀਓ ਦੱਸਿਆ ਜਾ ਰਿਹਾ ਹੈ ।ਏਨੀਂ ਦਿਨੀਂ ਪ੍ਰੀਣੀਤੀ ਚੋਪੜਾ ਤੁਰਕੀ ‘ਚ ਵੋਕੇਸ਼ਨ ‘ਤੇ ਹੈ । priyanka ਜਲਦ ਹੀ ਉਹ ਸਾਇਨਾ ਨੇਹਵਾਲ ‘ਤੇ ਬਣਨ ਵਾਲੀ ਫ਼ਿਲਮ ‘ਚ ਨਜ਼ਰ ਆਏਗੀ । ਪ੍ਰਿਯੰਕਾ ਚੋੋਪੜਾ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ‘ਚ ਕਾਫੀ ਸਰਗਰਮ ਹਨ ਅਤੇ ਵਿਦੇਸ਼ ‘ਚ ਰਹਿੰਦੇ ਹੋਏ ਉਨ੍ਹਾਂ ਨੇ ਆਪਣਾ ਰੈਸਟੋਰੈਂਟ ਵੀ ਖੋੋੋਲਿਆ ਹੈ । ਪ੍ਰਿਯੰਕਾ ਚੋਪੜਾ ਨੇ ਇਸ ਰੈਸਟੋਰੈਂਟ ਦੇ ਭੂਮੀ ਪੂਜਨ ਦੀਆਂ ਕੁਝ ਤਸਵੀਰਾਂ ਵੀ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆਂ ਸਨ ।

 
View this post on Instagram
 

A post shared by Voompla (@voompla)

0 Comments
0

You may also like