ਬਾਲੀਵੁੱਡ ਅਦਾਕਾਰਾ ਤੱਬੂ ਆਪਣੀ ਪਹਿਲੀ ਫ਼ਿਲਮ ਦਾ ਵੀਡੀਓ ਸਾਂਝਾ ਕਰ ਹੋਈ ਭਾਵੁਕ

written by Shaminder | July 13, 2021

ਬਾਲੀਵੁੱਡ ਇੰਡਸਟਰੀ ‘ਚ ਤੱਬੂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ । ਉਸ ਨੇ ਆਪਣੀ ਪਹਿਲੀ ਫ਼ਿਲਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਉਸ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮ ਦੇ ਨਾਲ ਕੀਤੀ ਸੀ ।ਤੱਬੂ ਦੇ ਨਾਲ ਇਸ ਫ਼ਿਲਮ ‘ਚ ਵੇਂਕਟੇਸ਼ ਦੁੱਗੁਬਾਤੀ ਦੇ ਨਾਲ ਕੰਮ ਕੀਤਾ ਸੀ ।ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਐਕਟਰਸ ਨੇ ਫਿਲਮ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ।

irrfan with tabbu Image From Instagram
ਹੋਰ ਪੜ੍ਹੋ : ਕੱਦੂ ਦੇ ਜੂਸ ਦੇ ਹੁੰਦੇ ਹਨ ਬਹੁਤ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ  
Border movie completed 22 years sunny deol sunil shetty than and now characters Image From Instagram
ਤੱਬੂ ਨੇ ਕੈਪਸ਼ਨ ਵਿੱਚ ਲਿਖਿਆ, ‘ਮੇਰੀ ਪਹਿਲੀ ਫਿਲਮ ‘ਕੂਲੀ ਨੰਬਰ 1’ ਰਿਲੀਜ਼ ਹੋਏ 30 ਸਾਲ ਹੋ ਗਏ ਹਨ। ਇਹ ਮਾਣ ਨਾਲ ਅਤੇ ਨਾਲ ਹੀ ਮਿਕਸਡ ਭਾਵਨਾਵਾਂ ਨਾਲ ਭਰਿਆ ਸਮਾਂ ਹੈ। ਰਾਮਾ ਨਾਇਡੂ ਸਰ, ਸੁਰੇਸ਼ ਨਾਇਡੂ, ਵੇਂਕਟੇਸ਼ ਮੇਰੀ ਪਹਿਲੀ ਰਿਲੀਜ਼ ਦੇਣ ਲਈ ਤੁਹਾਡਾ ਧੰਨਵਾਦ! ਮੇਰੇ ਕੈਰੀਅਰ ਦੀ ਨੀਂਹ ਮਜ਼ਬੂਤ ਬਣਾਉਣ ਲਈ ਤੁਹਾਡਾ ਬਹੁਤ ਧੰਨਵਾਦ। tabbu , ਮੈਂ ਤੁਹਾਡੇ ਸਾਰਿਆਂ ਲਈ ਹਮੇਸ਼ਾ ਇੱਕ ਬੱਚਾ ਰਹਾਂਗਾ।" ਬ ਤੱਬੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ।
 
View this post on Instagram
 

A post shared by Tabu (@tabutiful)

0 Comments
0

You may also like