ਬਾਲੀਵੁੱਡ ਅਦਾਕਾਰਾ ਊਰਵਸ਼ੀ ਰੌਤੇਲਾ ਨੇ ਸੜਕ ‘ਤੇ ਖੜੇ ਹੋ ਕੇ ਬੱਚਿਆਂ ਨੂੰ ਵੰਡਿਆਂ ਖਾਣਾ

Reported by: PTC Punjabi Desk | Edited by: Shaminder  |  October 31st 2020 01:19 PM |  Updated: October 31st 2020 06:59 PM

ਬਾਲੀਵੁੱਡ ਅਦਾਕਾਰਾ ਊਰਵਸ਼ੀ ਰੌਤੇਲਾ ਨੇ ਸੜਕ ‘ਤੇ ਖੜੇ ਹੋ ਕੇ ਬੱਚਿਆਂ ਨੂੰ ਵੰਡਿਆਂ ਖਾਣਾ

ਬਾਲੀਵੁੱਡ ਐਕਟ੍ਰੈੱਸ ਉਰਵਸ਼ੀ ਰੌਤੇਲਾ ਆਪਣੇ ਸਟਾਈਲ ਅਤੇ ਡਾਂਸ ਮੂਵਸ ਕਾਰਨ ਹਮੇਸ਼ਾ ਪ੍ਰਸ਼ੰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਊਰਵਸ਼ੀ ਰੌਤੇਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਛੋਟੇ ਛੋਟੇ ਬੱਚਿਆਂ ਨੂੰ ਖਾਣੇ ਦੇ ਪੈਕਟ ਵੰਡਦੀ ਹੋਈ ਨਜ਼ਰ ਆ ਰਹੀ ਹੈ ।

urvashi

ਊਰਵਸ਼ੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਰਿਐਕਸ਼ਨ ਵੀ ਦਿੱਤੇ ਜਾ ਰਹੇ ਹਨ । ਇਸ ਵਾਇਰਲ ਵੀਡੀਓ ‘ਚ ਊਰਵਸ਼ੀ ਦਾ ਅੰਦਾਜ਼ ਵੇਖਣ ਲਾਇਕ ਹੈ ਅਤੇ ਉਹ ਇਸ ਵੀਡੀਓ ‘ਤੇ ਕਮੈਂਟਸ ਵੀ ਖੂਬ ਕਰ ਰਹੇ ਹਨ ।

ਹੋਰ ਵੇਖੋ : ਉਰਵਸ਼ੀ ਰੌਤੇਲਾ ਅਤੇ ਗੌਤਮ ਗੁਲਾਟੀ ਨੇ ਕਰਵਾ ਲਿਆ ਹੈ ਵਿਆਹ ! ਵਾਇਰਲ ਤਸਵੀਰ ਨੇ ਪ੍ਰਸ਼ੰਸਕਾਂ ਦਾ ਵਧਾਇਆ ਉਤਸ਼ਾਹ

 

urvashi

ਇਸ ਵੀਡੀਓ ‘ਚ ਤੁਸੀਂ ਵੇਖ ਆਫ ਵ੍ਹਾਈਟ ਕਲਰ ਦਾ ਸਲਵਾਰ ਸੂਟ ਪਾਇਆ ਹੋਇਆ ਹੈ ।

 

urvashi

ਦੱਸ ਦਈਏ ਕਿ ਊਰਵਸ਼ੀ ਨੇ ਊਰਵਸ਼ੀ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ ਅਤੇ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 3 ਕਰੋੜ ਤੋਂ ਵੀ ਜ਼ਿਆਦਾ ਫਾਲੋਵਰਸ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network