ਦਿਵਾਲੀ ਨੂੰ ਲੈ ਕੇ ਬਾਲੀਵੁੱਡ 'ਚ ਪਾਰਟੀਆਂ ਦਾ ਦੌਰ ਸ਼ੁਰੂ, ਤਸਵੀਰਾਂ 'ਚ ਦੋਖੋ ਬਾਲਵੁੱਡ ਦੀ ਪਾਰਟੀ 

written by Rupinder Kaler | November 03, 2018

ਬਾਲੀਵੁੱਡ ਵਿੱਚ ਦਿਵਾਲੀ ਦਾ ਤਿਓਹਾਰ ਸ਼ੁਰੂ ਹੋ ਗਿਆ ਹੈ ਤੇ ਬਾਲੀਵੁੱਡ ਦਾ ਹਰ ਸਟਾਰ ਇਸ ਨੂੰ ਆਪਣੇ ਹੀ ਅੰਦਾਜ਼ ਵਿੱਚ ਸੈਲੀਬ੍ਰੈਟ ਕਰ ਰਿਹਾ ਹੈ। ਬਾਲੀਵੁੱਡ ਦੇ ਫੈਸ਼ਨ ਡਿਜ਼ਾਇਨਰ ਸੰਦੀਪ ਖੋਸਲਾ ਨੇ ਬੀਤੇ ਦਿਨ ਆਪਣੇ ਕੁਝ ਖਾਸ ਲੋਕਾਂ ਲਈ ਦਿਵਾਲੀ ਦੀ ਪਾਰਟੀ ਰੱਖੀ।ਇਸ ਪਾਰਟੀ ਵਿੱਚ ਕਈ ਵੱਡੀਆਂ ਫਿਲਮੀ ਹਸਤੀਆਂ ਨੇ ਖੂਬ ਅਨੰਦ ਮਾਣਿਆ । ਹੋਰ ਵੇਖੋ :ਤੇਰੀ ਕੌਲਰ ਬੋਨ ‘ਤੇ ਟੈਟੂ ਅੜੀਏ ਸਭ ਨੂੰ ਛੱਡ ਕੇ ਤੈਨੂੰ ਤੱਕੀਏ’ -ਅੰਮ੍ਰਿਤ ਮਾਨ

Abu Jani Sandeep Khosla's Diwali party Abu Jani Sandeep Khosla's Diwali party
ਪਾਰਟੀ ਵਿੱਚ ਪਹੁੰਚੇ ਸਟਾਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨੇਹਾ ਧੂਪੀਆ ਆਪਣੇ ਪਤੀ ਅੰਗਦ ਬੇਦੀ ਨਾਲ ਪਹੁੰਚੀ। ਇਸ ਤੋਂ ਇਲਾਵਾਂ ਨਿਰਦੇਸ਼ਕ ਕਰਨ ਜ਼ੌਹਰ, ਅਨੰਨਿਆ ਪਾਂਡੇ, ਸ਼੍ਰਧਾ ਕਪੂਰ ਅਤੇ ਸਵਰਾ ਭਾਸਕਰ ਵਰਗੇ ਵੱਡੇ ਸਿਤਾਰੇ ਨਜ਼ਰ ਆਏ। ਹੋਰ ਵੇਖੋ :ਸਟਾਰ ਕਿਡਸ ਦੀ ਪ੍ਰੀ-ਦੀਵਾਲੀ ਸੈਲੀਬਰੇਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ [embed]https://www.instagram.com/p/BpsAD0VjPwo/?utm_source=ig_embed[/embed] ਇਸ ਪਾਰਟੀ ਵਿੱਚ ਮਲਾਈਕਾ ਬਲੈਕ ਇੰਡੀਅਨ ਆਊਟਫਿੱਟ 'ਚ ਨਜ਼ਰ ਆਈ ਤੇ ਉਹਨਾਂ ਦੇ ਨਾਲ ਆਏ ਅਰਜੁਨ ਕਪੂਰ ਇੰਡੀਅਨ ਟ੍ਰੈਡੀਸ਼ਨਲ ਕੁੜਤੇ 'ਚ ਦਿਖਾਈ ਦਿੱਤੇ । ਹੋਰ ਵੇਖੋ :ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ
Abu Jani Sandeep Khosla's Diwali party Abu Jani Sandeep Khosla's Diwali party
ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਵੀ ਟ੍ਰੈਡਿਸ਼ਨਲ ਡ੍ਰੈਸ ਵਿੱਚ ਨਜ਼ਰ ਆਈ । ਉਹਨਾਂ ਦੀਆਂ ਖੂਬਸੁਰਤ ਅਦਾਵਾਂ ਫੈਨਸ 'ਤੇ ਕਹਿਰ ਢਾਹੁਣ ਲਈ ਕਾਫੀ ਸਨ ।ਦੀਵਾਲੀ ਪਾਰਟੀ 'ਚ ਜਯਾ ਬੱਚਨ ਵੀ ਧੀ ਸ਼ਵੇਤਾ ਬੱਚਨ ਨੰਦਾ ਨਾਲ ਪਹੁੰਚੀ। ਹੋਰ ਵੇਖੋ :ਗੈਰੀ ਸੰਧੂ ਕਰਨਾ ਚਾਹੁੰਦੇ ਹਨ ਪਿਆਰ ਦੀਆਂ ਗੱਲਾਂ, ਕਿਸ ਨਾਲ ਦੇਖੋ ਵੀਡਿਓ ‘ਚ
Abu Jani Sandeep Khosla's Diwali party Abu Jani Sandeep Khosla's Diwali party
ਵੈਸੇ ਤਾਂ ਹਰ ਸਾਲ ਏਕਤਾ, ਆਮਿਰ ਅਤੇ ਅਮਿਤਾਭ ਵੀ ਦੀਵਾਲੀ ਦੀ ਪਾਰਟੀ ਕਰਦੇ ਹਨ ਪਰ ਇਸ ਵਾਰ ਉਹ ਲੇਟ ਹੋ ਗਏ ਹਨ ਜਦੋਂ ਕਿ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਿਕ ਕਿੰਗ ਖ਼ਾਨ ਸ਼ਾਹਰੁਖ  ੪ ਨਵੰਬਰ ਨੂੰ ਆਪਣੇ ਬੰਗਲੇ 'ਤੇ ਵੱਡੀ ਪਾਰਟੀ ਦੇਣ ਜਾ ਰਹੇ ਹਨ ਇਸ ਲਈ ਉਹਨਾਂ ਨੇ ਆਪਣੇ ਘਰ ਦੀ ਖਾਸ ਤੌਰ 'ਤੇ ਸਜਾਵਟ ਕੀਤੀ ਹੈ । ਉਹਨਾਂ ਦੀ ਇਸ ਪਾਰਟੀ ਵਿੱਚ ਬਾਲੀਵੁੱਡ ਵਿੱਚੋਂ ਕੌਣ ਕੌਣ ਪਹੁੰਚਦਾ ਹੈ ਇਹ ਵੱਡੀ ਖਬਰ ਹੋਵੇਗੀ । ਹੋਰ ਵੇਖੋ :ਸਾਨੀਆ ਮਿਰਜ਼ਾ ਦੇ ਬੇਟੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ [embed]https://www.instagram.com/p/BpsEp5VDR0P/?utm_source=ig_embed[/embed]

0 Comments
0

You may also like