ਨਿੱਕੇ ਅਬਰਾਮ ਨੇ ਪਿਤਾ ਸ਼ਾਹਰੁਖ ਖਾਨ ਦਾ ਸੀਗਨੇਚਰ ਪੋਜ਼ ਕਰਕੇ ਜਿੱਤਿਆ ਫੈਨਜ਼ ਦਾ ਦਿਲ, ਵਾਇਰਲ ਹੋ ਰਹੀਆਂ ਨੇ ਤਸਵੀਰਾਂ
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ (Shah Rukh Khan) ਅਤੇ ਗੌਰੀ ਖਾਨ ਦੇ ਛੋਟਾ ਬੇਟੇ ਅਬਰਾਮ ਖਾਨ ਅਕਸਰ ਹੀ ਆਪਣੀ ਕਿਊਟਨੈਸ ਤੇ ਸਾਦਗੀ ਭਰੇ ਸੁਭਾਅ ਲਈ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਅਬਰਾਮ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ ਆਓ ਜਾਣਦੇ ਹਾਂ ਕਿਉਂ।
ਨਿੱਕੇ ਅਬਰਾਮ ਨੇ ਪਿਤਾ ਸ਼ਾਹਰੁਖ ਖਾਨ ਦਾ ਸੀਗਨੇਚਰ ਪੋਜ਼ ਕਰਕੇ ਜਿੱਤਿਆ ਫੈਨਜ਼ ਦਾ ਦਿਲ, ਵਾਇਰਲ ਹੋ ਰਹੀਆਂ ਨੇ ਤਸਵੀਰਾਂ
Abram Khan Do Shah Rukh Signature Pose: ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ (Shah Rukh Khan) ਅਤੇ ਗੌਰੀ ਖਾਨ ਦੇ ਛੋਟਾ ਬੇਟੇ ਅਬਰਾਮ ਖਾਨ ਅਕਸਰ ਹੀ ਆਪਣੀ ਕਿਊਟਨੈਸ ਤੇ ਸਾਦਗੀ ਭਰੇ ਸੁਭਾਅ ਲਈ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਅਬਰਾਮ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ ਆਓ ਜਾਣਦੇ ਹਾਂ ਕਿਉਂ।

ਦੱਸ ਦਈਏ ਅਬਰਾਮ ਖਾਨ ਨੂੰ ਬੀ ਟਾਊਨ ਦੇ ਸਭ ਤੋਂ ਪਿਆਰੇ ਤੇ ਲਾਡਲੇ ਬੱਚਿਆਂ ਵਿੱਚ ਗਿਣੀਆ ਜਾਂਦਾ ਹੈ। ਕਿੰਗ ਖਾਨ ਦੇ ਲਾਡਲੇ ਅਕਸਰ ਪਰਿਵਾਰ ਨਾਲ ਸਪਾਟ ਹੁੰਦੇ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਅਬਰਾਮ ਨੇ ਆਪਣੇ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਕੁੱਝ ਅਜਿਹਾ ਕੀਤਾ, ਜਿਸ ਨੂੰ ਵੇਖ ਕੇ ਹਰ ਕੋਈ ਖੁਸ਼ ਹੋ ਗਿਆ।
ਅਬਰਾਮ ਦੇ ਸਕੂਲ ਦੇ ਸਾਲਾਨਾ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਆਪਣੇ ਪਿਤਾ ਦੇ ਸਿਗਨੇਚਰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖਾਨ ਆਪਣੀ ਪਤਨੀ ਗੌਰੀ ਖਾਨ ਅਤੇ ਬੇਟੀ ਸੁਹਾਨਾ ਖਾਨ ਦੇ ਨਾਲ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਐਨੁਅਲ ਡੇਅ ਫੰਕਸ਼ਨ ਵਿੱਚ ਪਹੁੰਚੇ। ਸ਼ਾਹਰੁਖ ਖਾਨ ਦਾ ਸਭ ਤੋਂ ਛੋਟਾ ਬੇਟਾ ਅਬਰਾਮ ਖਾਨ ਇਸ ਸਕੂਲ ਵਿੱਚ ਪੜ੍ਹਦਾ ਹੈ, ਜਿਸ ਨੇ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਇੱਕ ਨਾਟਕ ਪੇਸ਼ ਕੀਤਾ, ਜਿਸ ਵਿੱਚ ਅਬਰਾਮ ਦੀ ਅਦਾਕਾਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਛੋਟੇ ਅਬਰਾਮ ਨੇ ਆਪਣੇ ਪਿਤਾ ਸ਼ਾਹਰੁਖ ਖਾਨ ਦੇ ਮਸ਼ਹੂਰ ਸਿਗਨੇਚਰ ਪੋਜ਼ ਵੀ ਦੁਹਰਾਇਆ, ਜਿਸ ਦੀ ਵੀਡੀਓ ਤੇ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ: ਕੀ ਦਿਲਜੀਤ ਦੋਸਾਂਝ ਇਲੂਮਿਨਾਟੀ ਨੂੰ ਕਰ ਰਹੇ ਨੇ ਪ੍ਰਮੋਟ, ਗਾਇਕ ਨੇ ਵੀਡੀਓ ਸਾਂਝੀ ਕਰ ਦੱਸੀ ਸੱਚਾਈ
ਲੋਕ ਅਬਰਾਮ ਦੀ ਇਸ ਕਿਊਟ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਿੰਗ ਖਾਨ ਦੇ ਕਈ ਫੈਨਜ਼ ਨੇ ਅਬਰਾਮ ਦੀ ਖੂਬ ਤਾਰੀਫ ਕਰ ਰਹੇ ਹਨ ਅਤੇ ਉਸ ਨੂੰ ਕਿੰਗ ਖਾਨ ਦੀ ਕਾਰਬਨ ਕਾਪੀ ਕਹਿ ਰਹੇ ਹਨ। ਕੁਝ ਫੈਨਜ਼ ਨੇ ਤਾਂ ਅਬਰਾਮ ਨੂੰ ਅਗਲਾ ਸੁਪਰਸਟਾਰ ਵੀ ਕਿਹਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
