ਰਾਮ ਜਨਮ ਭੂਮੀ ‘ਤੇ ਰਾਮ ਲੱਲਾ ਦੇ ਦਰਸ਼ਨ ਕਰਨ ਪਹੁੰਚੀ ਅਦਾਕਾਰਾ ਕੰਗਨਾ ਰਣੌਤ, ਵੇਖੋ ਤਸਵੀਰਾਂ
ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਰਿਲੀਜ਼ ਹੋ ਰਹੀ ਹੈ । ਇਸ ਤੋਂ ਪਹਿਲਾਂ ਅਦਾਕਾਰਾ ਜਿੱਥੇ ਆਪਣੀ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੈ । ਉੱਥੇ ਹੀ ਅਦਾਕਾਰਾ ਰਾਮ ਨਗਰੀ ਅਯੁੱਧਿਆ ‘ਚ ਪਹੁੰਚੀ । ਜਿੱਥੇ ਅਦਾਕਾਰਾ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ ।
ਰਾਮ ਜਨਮ ਭੂਮੀ ‘ਤੇ ਰਾਮ ਲੱਲਾ ਦੇ ਦਰਸ਼ਨ ਕਰਨ ਪਹੁੰਚੀ ਅਦਾਕਾਰਾ ਕੰਗਨਾ ਰਣੌਤ, ਵੇਖੋ ਤਸਵੀਰਾਂ
ਕੰਗਨਾ ਰਣੌਤ (Kangana Ranaut) ਦੀ ਫ਼ਿਲਮ ‘ਤੇਜਸ’ ਰਿਲੀਜ਼ ਹੋ ਰਹੀ ਹੈ । ਇਸ ਤੋਂ ਪਹਿਲਾਂ ਅਦਾਕਾਰਾ ਜਿੱਥੇ ਆਪਣੀ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੈ । ਉੱਥੇ ਹੀ ਅਦਾਕਾਰਾ ਰਾਮ ਨਗਰੀ ਅਯੁੱਧਿਆ ‘ਚ ਪਹੁੰਚੀ । ਜਿੱਥੇ ਅਦਾਕਾਰਾ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਆਓ ਮੇਰੇ ਰਾਮ ।
ਹੋਰ ਪੜ੍ਹੋ : ਪਰਿਵਾਰ ਦੇ ਨਾਲ ਵਿਆਹ ‘ਚ ਮਸਤੀ ਕਰਦੀ ਨਜ਼ਰ ਆਈ ਗਾਇਕਾ ਰੁਪਿੰਦਰ ਹਾਂਡਾ, ਵੀਡੀਓ ਹੋ ਰਿਹਾ ਵਾਇਰਲ
ਵਾਹ ! ਮੈਂ ਸ਼੍ਰੀ ਹਰੀ ਵਿਸ਼ਣੂ ਦੀ ਕ੍ਰਿਪਾ ਪਾਤਰ ਹਾਂ, ਉਨ੍ਹਾਂ ਦੀ ਭਗਤ ਹਾਂ ਅਤੇ ਅੱਜ ਮੇਰੇ ‘ਤੇ ਉਨ੍ਹਾਂ ਦੀ ਏਨੀਂ ਕਿਰਪਾ ਹੋਈ ਕਿ ਮੈਨੂੰ ਸ਼੍ਰੀ ਹਰੀ ਵਿਸ਼ਣੂ ਅਵਤਾਰ ਪਰਮ ਪੂਜਨੀਕ, ਤੇਜਸਵੀ ਯੋਧਾ, ਤਪਸਵੀ ਰਾਜਾ ਅਤੇ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜਨਮ ਭੂਮੀ ਦੇ ਦਰਸ਼ਨ ਕਰਨ ਨੂੰ ਮਿਲੇ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(25)_ada82792ef619b31e0d9ee9282c1b858_1280X720.webp)
ਮੇਰੀ ਫ਼ਿਲਮ ਤੇਜਸ ‘ਚ ਰਾਮ ਜਨਮ ਭੂਮੀ ਦੀ ਵਿਸ਼ੇਸ਼ ਭੂਮਿਕਾ ਹੈ ਤਾਂ ਅਜਿਹਾ ਮਨ ਹੋਇਆ ਕਿ ਰਾਮ ਲੱਲਾ ਦੇ ਦਰਸ਼ਨ ਕਰਾਂ, ਧੰਨ ਭਾਗ ਮੇਰੇ, ਮੇਰੇ ਰਾਮ, ਮੇਰੇ ਰਾਮ’।
ਬੀਤੇ ਦਿਨ ਭਰਾ ਦੇ ਘਰ ਹੋਇਆ ਬੇਟਾ
ਅਦਾਕਾਰਾ ਕੰਗਨਾ ਰਣੌਤ ਦੇ ਘਰ ਬੀਤੇ ਦਿਨੀਂ ਪੁੱਤਰ ਦਾ ਜਨਮ ਹੋਇਆ ਹੈ । ਇਸ ਮੌਕੇ ਤੇ ਅਦਾਕਾਰਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ।ਜਿਸ ‘ਚ ਉਹ ਆਪਣੇ ਪਰਿਵਾਰ ਅਤੇ ਆਪਣੇ ਨਵ-ਜਨਮੇ ਭਤੀਜੇ ਦੇ ਨਾਲ ਨਜ਼ਰ ਆਈ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
