ਪਾਇਲ ਮਲਿਕ ਦੇ ਵੱਲੋਂ ਤਲਾਕ ਦੇ ਐਲਾਨ ਤੋਂ ਬਾਅਦ ਅਰਮਾਨ ਮਲਿਕ ਦੀ ਸੱਸ ਨੇ ਦਿੱਤੀ ਨਸੀਹਤ, ਕਿਹਾ ‘ਆਪਣਾ ਘਰ ਖਰਾਬ ਨਾ ਕਰ’
ਅਰਮਾਨ ਮਲਿਕ ਦੀ ਪਹਿਲੀ ਪਤਨੀ ਘਰ ਤੋਂ ਬੇਘਰ ਹੋ ਚੁੱਕੀ ਹੈ। ਘਰ ਤੋਂ ਬਾਹਰ ਹੋਣ ਤੋਂ ਬਾਅਦ ਪਾਇਲ ਮਲਿਕ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਅਤੇ ਇਸ ਦੇ ਨਾਲ ਹੀ ਕਿਹਾ ਕਿ ਉਹ ਲੋਕਾਂ ਦੇ ਤਾਅਨਿਆਂ ਤੋਂ ਏਨੀਂ ਕੁ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੀ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਇੱਕਲੀ ਰਹਿਣਾ ਚਾਹੁੰੰਦੀ ਹੈ ਅਤੇ ਉਹ ਅਰਮਾਨ ਮਲਿਕ ਤੋਂ ਤਲਾਕ ਲੈ ਲਵੇਗੀ ।
ਪਾਇਲ ਮਲਿਕ ਦੇ ਵੱਲੋਂ ਤਲਾਕ ਦੇ ਐਲਾਨ ਤੋਂ ਬਾਅਦ ਅਰਮਾਨ ਮਲਿਕ ਦੀ ਸੱਸ ਨੇ ਦਿੱਤੀ ਨਸੀਹਤ, ਕਿਹਾ ‘ਆਪਣਾ ਘਰ ਖਰਾਬ ਨਾ ਕਰ’
ਬਿੱਗ ਬੌਸ ਓਟੀਟੀ ਸੀਜ਼ਨ-3 (Bigg Boss OTT-3) ਚੱਲ ਰਿਹਾ ਹੈ । ਇਸ ਸੀਜ਼ਨ ‘ਚ ਯੂਟਿਊਬਰ ਅਰਮਾਨ ਮਲਿਕ (Armaan Malik) ਤੇ ਉਨ੍ਹਾਂ ਦੀ ਪਤਨੀ ਕ੍ਰਿਤਿਕਾ ਚਰਚਾ ਦਾ ਕੇਂਦਰ ਬਣੇ ਹੋਏ ਹਨ । ਹਾਲਾਂਕਿ ਅਰਮਾਨ ਮਲਿਕ ਦੀ ਪਹਿਲੀ ਪਤਨੀ ਘਰ ਤੋਂ ਬੇਘਰ ਹੋ ਚੁੱਕੀ ਹੈ। ਘਰ ਤੋਂ ਬਾਹਰ ਹੋਣ ਤੋਂ ਬਾਅਦ ਪਾਇਲ ਮਲਿਕ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਅਤੇ ਇਸ ਦੇ ਨਾਲ ਹੀ ਕਿਹਾ ਕਿ ਉਹ ਲੋਕਾਂ ਦੇ ਤਾਅਨਿਆਂ ਤੋਂ ਏਨੀਂ ਕੁ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੀ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਇੱਕਲੀ ਰਹਿਣਾ ਚਾਹੁੰੰਦੀ ਹੈ ਅਤੇ ਉਹ ਅਰਮਾਨ ਮਲਿਕ ਤੋਂ ਤਲਾਕ ਲੈ ਲਵੇਗੀ ।
ਹੋਰ ਪੜ੍ਹੋ : ਅਮਨ ਧਾਲੀਵਾਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਅਦਾਕਾਰੀ ਦੇ ਨਾਲ-ਨਾਲ ਪ੍ਰਮਾਤਮਾ ਦੀ ਭਗਤੀ ਨਾਲ ਜੁੜਿਆ ਅਦਾਕਾਰ
ਪਰ ਹੁਣ ਅਰਮਾਨ ਮਲਿਕ ਦੀ ਸੱਸ ਨੇ ਉਸ ਨੂੰ ਘਰ ਬੁਲਾ ਕੇ ਸਮਝਾਇਆ ਹੈ ਕਿ ਲੋਕਾਂ ਦੀਆਂ ਗੱਲਾਂ ‘ਚ ਆ ਕੇ ਆਪਣਾ ਘਰ ਬਰਬਾਦ ਨਾ ਕਰ’ ।ਇਸ ਦੇ ਨਾਲ ਹੀ ਪਾਇਲ ਮਲਿਕ ਨੇ ਸੂਸਾਈਡ ਦੀ ਵੀ ਧਮਕੀ ਦਿੱਤੀ ਸੀ । ਜਿਸ ਕਾਰਨ ਪਾਇਲ ਮਲਿਕ ਇੱਕ ਵਾਰ ਮੁੜ ਤੋਂ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਹੈ।

ਦੋ ਵਿਆਹਾਂ ਕਾਰਨ ਇਸ ਜੋੜੀ ਦੀ ਹੋ ਰਹੀ ਅਲੋਚਨਾ
ਦੱਸ ਦਈਏ ਕਿ ਅਰਮਾਨ ਮਲਿਕ ਤੇ ਉਸ ਦੀਆਂ ਦੋਵਾਂ ਪਤਨੀਆਂ ਦਾ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਦੋਹਰੇ ਵਿਆਹ ਨੂੰ ਪ੍ਰਮੋਟ ਕਰ ਰਹੇ ਹਨ । ਜਿਸ ਕਾਰਨ ਸਮਾਜ ‘ਚ ਗਲਤ ਸੁਨੇਹਾ ਜਾਂਦਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
