ਅਕਸ਼ੇ ਕੁਮਾਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਟਵਿੰਕਲ ਖੰਨਾ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਅਕਸ਼ੇ ਕੁਮਾਰ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ ।ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਅਕਸ਼ੇ ਕੁਮਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਸਲੀ ਨਾਮ ਰਾਜੀਵ ਭਾਟੀਆ ਹੈ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ‘ਚ ਨੌ ਸਤੰਬਰ 1967 ਨੂੰ ਹੋਇਆ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਮ ਹਰੀਓਮ ਭਾਟੀਆ ਹੈ ਜੋ ਸੈਨਾ ‘ਚ ਅਫਸਰ ਸਨ ।
ਅਕਸ਼ੇ ਕੁਮਾਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਟਵਿੰਕਲ ਖੰਨਾ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਅਕਸ਼ੇ ਕੁਮਾਰ (Akshay Kumar)ਅੱਜ ਆਪਣਾ ਜਨਮ ਦਿਨ (Birthday)ਮਨਾ ਰਹੇ ਹਨ ।ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਅਕਸ਼ੇ ਕੁਮਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਸਲੀ ਨਾਮ ਰਾਜੀਵ ਭਾਟੀਆ ਹੈ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ‘ਚ ਨੌ ਸਤੰਬਰ 1967 ਨੂੰ ਹੋਇਆ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਮ ਹਰੀਓਮ ਭਾਟੀਆ ਹੈ ਜੋ ਸੈਨਾ ‘ਚ ਅਫਸਰ ਸਨ ।
ਹੋਰ ਪੜ੍ਹੋ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸਸਕਾਰ
ਫ਼ਿਲਮ ਅਦਾਕਾਰ ਹੋਣ ਦੇ ਨਾਲ ਨਾਲ ਅਕਸ਼ੇ ਕੁਮਾਰ ਤਾਈਕਵਾਂਡੋ ਅਤੇ ਮਾਰਸ਼ਲ ਆਰਟਸ ‘ਚ ਵੀ ਮਾਹਿਰ ਹਨ । ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਅਕਸ਼ੇ ਕੁਮਾਰ ਨੇ ਬਤੌਰ ਸ਼ੈੱਫ ਕੈਨੇਡਾ ‘ਚ ਕੰਮ ਵੀ ਕੀਤਾ ਸੀ ।
ਟਵਿੰਕਲ ਖੰਨਾ ਨਾਲ ਇੰਝ ਸ਼ੁਰੂ ਹੋਈ ਲਵ ਸਟੋਰੀ
ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਦੀ ਮੁਲਾਕਾਤ ਸਭ ਤੋਂ ਪਹਿਲਾਂ ਇੱਕ ਸ਼ੂਟ ਦੇ ਦੌਰਾਨ ਹੋਈ ਸੀ । ਅਕਸ਼ੇ ਜਦੋਂ ਸ਼ੂਟ ‘ਤੇ ਪਹੁੰਚੇ ਤਾਂ ਪਹਿਲੀ ਹੀ ਨਜ਼ਰ ‘ਚ ਟਵਿੰਕਲ ‘ਤੇ ਆਪਣਾ ਦਿਲ ਹਾਰ ਬੈਠੇ ਸਨ । ਹੌਲੀ ਹੌਲੀ ਇੱਕ ਦੂਜੇ ਦੇ ਕਰੀਬ ਆ ਗਏ ਅਤੇ ਜਲਦ ਹੀ ਬਹੁਤ ਵਧੀਆ ਦੋਸਤ ਬਣ ਗਏ । ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਕਰੀਬ ਆਏ ।ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ ।

ਇਸ ਤੋਂ ਬਾਅਦ ਫ਼ਿਲਮ ਇੰਟਰਨੈਸ਼ਨਲ ਖਿਲਾੜੀ ‘ਚ ਜਦੋਂ ਦੋਨਾਂ ਨੇ ਇੱਕਠਿਆਂ ਕੰਮ ਕੀਤਾ ਤਾਂ ਇੱਕ ਦੂਜੇ ਦੇ ਕਰੀਬ ਆ ਗਏ ਸਨ । ਪਰ ਟਵਿੰਕਲ ਖੰਨਾ ਨੇ ਅਕਸ਼ੇ ਦੇ ਅੱਗੇ ਵਿਆਹ ਦੇ ਲਈ ਇਹ ਸ਼ਰਤ ਰੱਖ ਦਿੱਤੀ ਕਿ ਜੇ ਉਨ੍ਹਾਂ ਦੀ ਫ਼ਿਲਮ ‘ਮੇਲਾ’ ਹਿਟੱ ਹੁੰਦੀ ਹੈ ਤਾਂ ਉਹ ਵਿਆਹ ਨਹੀਂ ਕਰੇਗੀ । ਪਰ ਇਸ ਫ਼ਿਲਮ ਨੇ ਕੁਝ ਖ਼ਾਸ ਕਮਾਲ ਨਹੀਂ ਕੀਤਾ ਅਤੇ ਦੋਵਾਂ ਨੇ 2001 ‘ਚ ਵਿਆਹ ਕਰਵਾ ਲਿਆ । ਦੋਨਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
