ਈਸ਼ਾ ਦਿਓਲ, ਹਿਮਾਂਸ਼ੀ ਖੁਰਾਣਾ ਅਤੇ ਦੇਬੀਨਾ ਬੈਨਰਜੀ ਨਰਾਤਿਆਂ ‘ਚ ਕਰ ਰਹੀਆਂ ਮਾਂ ਦੀ ਪੂਜਾ ਅਰਚਨਾ, ਵੇਖੋ ਤਸਵੀਰਾਂ
ਈਸ਼ਾ ਦਿਓਲ ਨੇ ਨਰਾਤਿਆਂ ਦੇ ਮੌਕੇ ‘ਤੇ ਆਪਣੀ ਮਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਫੈਨਸ ਨੂੰ ਨਰਾਤਿਆਂ ਦੀ ਵਧਾਈ ਦਿੱਤੀ ਹੈ ।ਇਸ ਮੌਕੇ ‘ਤੇ ਅਦਾਕਾਰਾ ਨੇ ਲਿਖਿਆ ‘ਮੇਰੀ ਜ਼ਿੰਦਗੀ ਵਿੱਚ ਮੇਰੀ ਮਾਂ ਅਤੇ ਮੇਰੀ ਭੈਣ ਇਨ੍ਹਾਂ ਦੋ ਸੁਪਰ ਔਰਤਾਂ ਦੇ ਨਾਲ ਦੇਵੀ ਦਾ ਜਸ਼ਨ ਮਨਾਉਣਾ…ਆਪ ਸਭ ਨੂੰ ਨਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ’।
ਈਸ਼ਾ ਦਿਓਲ, ਹਿਮਾਂਸ਼ੀ ਖੁਰਾਣਾ ਅਤੇ ਦੇਬੀਨਾ ਬੈਨਰਜੀ ਨਰਾਤਿਆਂ ‘ਚ ਕਰ ਰਹੀਆਂ ਮਾਂ ਦੀ ਪੂਜਾ ਅਰਚਨਾ, ਵੇਖੋ ਤਸਵੀਰਾਂ
ਈਸ਼ਾ ਦਿਓਲ (Esha Deol) ਨੇ ਨਰਾਤਿਆਂ ਦੇ ਮੌਕੇ ‘ਤੇ ਆਪਣੀ ਮਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਫੈਨਸ ਨੂੰ ਨਰਾਤਿਆਂ ਦੀ ਵਧਾਈ ਦਿੱਤੀ ਹੈ ।ਇਸ ਮੌਕੇ ‘ਤੇ ਅਦਾਕਾਰਾ ਨੇ ਲਿਖਿਆ ‘ਮੇਰੀ ਜ਼ਿੰਦਗੀ ਵਿੱਚ ਮੇਰੀ ਮਾਂ ਅਤੇ ਮੇਰੀ ਭੈਣ ਇਨ੍ਹਾਂ ਦੋ ਸੁਪਰ ਔਰਤਾਂ ਦੇ ਨਾਲ ਦੇਵੀ ਦਾ ਜਸ਼ਨ ਮਨਾਉਣਾ…ਆਪ ਸਭ ਨੂੰ ਨਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ’।ਇਸ ਤਸਵੀਰ ‘ਚ ਤਿੰਨੋਂ ਮਾਂਵਾਂ ਧੀਆਂ ਦਿਖਾਈ ਦੇ ਰਹੀਆਂ ਹਨ । ਅਹਾਨਾ ਦਿਓਲ ਵੀ ਇਨ੍ਹਾਂ ਤਸਵੀਰਾਂ ‘ਚ ਬਹੁਤ ਹੀ ਖੁਸ਼ ਦਿਖ ਰਹੀ ਹੈ ।
ਹੋਰ ਪੜ੍ਹੋ : ਹੇਮਾ ਮਾਲਿਨੀ ਦੇ ਨਾਲ ਧੀ ਈਸ਼ਾ ਦਿਓਲ ਨੇ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਜਨਮਦਿਨ ਦੀ ਦਿੱਤੀ ਵਧਾਈ
ਹਿਮਾਂਸ਼ੀ ਖੁਰਾਣਾ ਵੀ ਜੁਟੀ ਦੁਰਗਾ ਪੂਜਾ ‘ਚ
ਹਿਮਾਂਸ਼ੀ ਖੁਰਾਣਾ ਨੇ ਵੀ ਦੁਰਗਾ ਮਾਤਾ ਦੀ ਪੂਜਾ ਕੀਤੀ । ਇਸ ਮੌਕੇ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਮਾਤਾ ਦੇ ਨਾਲ ਸਬੰਧਤ ਇੱਕ ਸ਼ਲੋਕ ਵੀ ਸ਼ੇਅਰ ਕੀਤਾ ਹੈ । ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਪਸੰਧ ਕੀਤਾ ਜਾ ਰਿਹਾ ਹੈ ।

ਅਦਾਕਾਰਾ ਦੇਬੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਅਦਾਕਾਰਾ ਦੇਬੀਨਾ ਬੈਨਰਜੀ ਨੇ ਵੀ ਇਸ ਮੌਕੇ ‘ਤੇ ਆਪਣੀਆਂ ਦੋਵਾਂ ਧੀਆਂ ਦੇ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਲਾਲ ਅਤੇ ਬਰਾਊਨ ਰੰਗ ਦੀਆਂ ਸਾੜ੍ਹੀਆਂ ਪਹਿਨੀਆਂ ਹੋਈਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
