Shah Rukh Khan: ਫੈਨ ਨੇ ਸ਼ਾਹਰੁਖ ਖਾਨ ਤੋਂ ਗਰਲ ਫਰੈਂਡ ਲਈ ਮੰਗੀ ਫਿਲਮ 'ਜਵਾਨ' ਦੀ ਮੁਫਤ ਟਿਕਟ, ਕਿੰਗ ਖਾਨ ਨੇ ਇੰਝ ਦਿੱਤਾ ਜਵਾਬ
: ਸ਼ਾਹਰੁਖ ਖਾਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਜਵਾਨ' ਕੁਝ ਰਿਲੀਜ਼ ਹੋ ਚੁੱਕੀ ਹੈ। ਜਿਸ ਲਈ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ, ਅਦਾਕਾਰ ਨੇ ਟਵਿੱਟਰ 'ਤੇ ਆਸਕ ਐਸਆਰਕੇ ਸੈਸ਼ਨ (#AskSRK Session) ਰੱਖਿਆ। ਜਿਸ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਅਜੀਬੋ-ਗਰੀਬ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੱਤੇ। ਇਸ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਤੋਂ ਆਪਣੀ ਪ੍ਰੇਮਿਕਾ ਲਈ ਮੁਫਤ ਟਿਕਟ ਮੰਗੀ ਤਾਂ ਜਾਣੋ ਕਿੰਗ ਖਾਨ ਨੇ ਕੀ ਜਵਾਬ ਦਿੱਤਾ।
Shah Rukh Khan: ਫੈਨ ਨੇ ਸ਼ਾਹਰੁਖ ਖਾਨ ਤੋਂ ਗਰਲ ਫਰੈਂਡ ਲਈ ਮੰਗੀ ਫਿਲਮ 'ਜਵਾਨ' ਦੀ ਮੁਫਤ ਟਿਕਟ, ਕਿੰਗ ਖਾਨ ਨੇ ਇੰਝ ਦਿੱਤਾ ਜਵਾਬ
ASK SRK: ਸ਼ਾਹਰੁਖ ਖਾਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਜਵਾਨ' ਕੁਝ ਰਿਲੀਜ਼ ਹੋ ਚੁੱਕੀ ਹੈ। ਜਿਸ ਲਈ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ, ਅਦਾਕਾਰ ਨੇ ਟਵਿੱਟਰ 'ਤੇ ਆਸਕ ਐਸਆਰਕੇ ਸੈਸ਼ਨ (#AskSRK Session) ਰੱਖਿਆ। ਜਿਸ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਅਜੀਬੋ-ਗਰੀਬ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੱਤੇ। ਇਸ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਤੋਂ ਆਪਣੀ ਪ੍ਰੇਮਿਕਾ ਲਈ ਮੁਫਤ ਟਿਕਟ ਮੰਗੀ ਤਾਂ ਜਾਣੋ ਕਿੰਗ ਖਾਨ ਨੇ ਕੀ ਜਵਾਬ ਦਿੱਤਾ।

'ਰੋਮਾਂਸ 'ਚ ਸਸਤੇ ਨਾ ਬਣੋ, ਟਿਕਟ ਖਰੀਦੋ'
ਦਰਅਸਲ, ਆਸਕ ਐਸਆਰਕੇ ਸੈਸ਼ਨ ਵਿੱਚ, ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨੂੰ ਪੁੱਛਿਆ, ਮੈਂ ਇੱਕ ਬੇਕਾਰ ਬੁਆਏਫ੍ਰੈਂਡ ਹਾਂ, ਕੀ ਤੁਸੀਂ ਮੇਰੀ ਗਰਲਫ੍ਰੈਂਡ ਲਈ ਇੱਕ ਮੁਫਤ ਟਿਕਟ ਦੇ ਸਕਦੇ ਹੋ? ਜਿਸ ਦਾ ਸ਼ਾਹਰੁਖ ਨੇ ਬਹੁਤ ਹੀ ਮਜ਼ਾਕੀਆ ਜਵਾਬ ਦਿੱਤਾ, ਜੋ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ। ਅਭਿਨੇਤਾ ਨੇ ਕਿਹਾ, “ਮੈਂ ਸਿਰਫ ਮੁਫਤ ਵਿੱਚ ਪਿਆਰ ਦਿੰਦਾ ਹਾਂ, ਬਰੋ। ਟਿਕਟ ਦੇ ਤਾਂ ਪੈਸੇ ਹੀ ਲੱਗਣਗੇ। ਰੋਮਾਂਸ ਦੇ ਮਾਮਲੇ 'ਚ ਸਸਤੇ ਨਾ ਬਣੋ। ਜਾਓ ਤੇ ਟਿਕਟ ਖਰੀਦੋ ਤੇ ਉਸ ਨੂੰ ਵੀ ਆਪਣੇ ਨਾਲ ਲੈ ਜਾਓ।"
She is so beautiful and such a wonderful actor. Has added immensely to her role. Hope her fans in Tamil Nadu fall in love with her all over again and Hindi audience appreciates her hard work. #Jawan https://t.co/Pbv2OxZAnZ
— Shah Rukh Khan (@iamsrk) September 3, 2023
ਹੋਰ ਪੜ੍ਹੋ: JAWAN: ‘ਜਵਾਨ’ ਨੇ ਤੋੜਿਆ ‘ਪਠਾਨ’ ਦਾ ਰਿਕਾਰਡ, ਫਿਲਮ ਦੀ ਸ਼ਾਨਦਾਰ ਸ਼ੁਰੂਆਤ ਤੋਂ ਖੁਸ਼ ਹੋਏ ਕਿੰਗ ਖ਼ਾਨ
ਨਯਨਥਾਰਾ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਇਸ ਤੋਂ ਇਲਾਵਾ ਜਦੋਂ ਇਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨੂੰ ਨਯਨਤਾਰਾ ਨਾਲ ਕੰਮ ਕਰਨ ਦੇ ਤਜ਼ਰਬੇ ਬਾਰੇ ਪੁੱਛਿਆ ਤਾਂ ਸ਼ਾਹਰੁਖ ਨੇ ਕਿਹਾ, 'ਉਹ ਇਕ ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਅਭਿਨੇਤਰੀ ਹੈ..ਉਮੀਦ ਹੈ ਕਿ ਤਾਮਿਲਨਾਡੂ ਵਿਚ ਉਸ ਦੇ ਪ੍ਰਸ਼ੰਸਕ ਉਸ ਨਾਲ ਦੁਬਾਰਾ ਪਿਆਰ ਕਰਨਗੇ ਅਤੇ ਹਿੰਦੀ ਦਰਸ਼ਕ ਉਨ੍ਹਾਂ ਦੀ ਸ਼ਲਾਘਾ ਕਰਨਗੇ। ਬਹੁਤ ਮੇਹਨਤੀ ਕੁੜੀ।'
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
