ਅਨੁਰਾਗ ਕਸ਼ਯਪ ਦੀ ਧੀ ਆਲੀਆ ਦੀ ਮੰਗਣੀ ‘ਚ ਕਈ ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ, ਤਸਵੀਰਾਂ ਹੋ ਰਹੀਆਂ ਵਾਇਰਲ
ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਦੀ ਧੀ ਅਲੀਆ ਦੀ ਮੰਗਣੀ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਇਸ ਖ਼ਾਸ ਮੌਕੇ ‘ਤੇ ਪਲਕ ਤਿਵਾਰੀ, ਸੁਹਾਨਾ ਖ਼ਾਨ, ਇਬ੍ਰਾਹੀਮ ਖ਼ਾਨ ਸਣੇ ਕਈ ਸਟਾਰ ਕਿੱਡਸ ਨੇ ਇਸ ਮੰਗਣੀ ‘ਚ ਸ਼ਿਰਕਤ ਕੀਤੀ ।
ਅਨੁਰਾਗ ਕਸ਼ਯਪ ਦੀ ਧੀ ਆਲੀਆ ਦੀ ਮੰਗਣੀ ‘ਚ ਕਈ ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ, ਤਸਵੀਰਾਂ ਹੋ ਰਹੀਆਂ ਵਾਇਰਲ
ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ ( Anurag Kashyap) ਦੀ ਧੀ ਆਲੀਆ ਦੀ ਮੰਗਣੀ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਇਸ ਖ਼ਾਸ ਮੌਕੇ ‘ਤੇ ਪਲਕ ਤਿਵਾਰੀ, ਸੁਹਾਨਾ ਖ਼ਾਨ, ਇਬ੍ਰਾਹੀਮ ਖ਼ਾਨ ਸਣੇ ਕਈ ਸਟਾਰ ਕਿੱਡਸ ਨੇ ਇਸ ਮੰਗਣੀ ‘ਚ ਸ਼ਿਰਕਤ ਕੀਤੀ । ਇਸ ਮੌਕੇ ‘ਤੇ ਅਦਾਰਾ ਕਲਕੀ ਵੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਪਹੁੰਚੀ। ਆਪਣੇ ਐਕਸ ਹਸਬੈਂਡ ਦੀ ਧੀ ਦੇ ਮੰਗਣੇ ‘ਚ ਕਲਕੀ ਖ਼ਾਸ ਆਕ੍ਰਸ਼ਣ ਦਾ ਕੇਂਦਰ ਰਹੀ ।

ਅਨੁਰਾਗ ਕਸ਼ਯਪ ਦੀ ਧੀ ਨੇ ਬੁਆਏ ਫ੍ਰੈਂਡ ਦੇ ਨਾਲ ਕਰਵਾਈ ਮੰਗਣੀ
ਅਨੁਰਾਗ ਕਸ਼ਯਪ ਦੀ ਧੀ ਆਲੀਆ ਨੇ ਆਪਣੇ ਲੰਮੇ ਸਮੇਂ ਤੋਂ ਚਲੇ ਆ ਰਹੇ ਬੁਆਏ ਫ੍ਰੈਂਡ ਸ਼ੈਨ ਗ੍ਰੇਗੋਇਰੇ ਦੇ ਨਾਲ ਮੰਗਣੀ ਕਰਵਾਈ ਹੈ । ਬੀਤੀ ਰਾਤ ਆਲੀਆ ਦੀ ਮੰਗਣੀ ਦਾ ਸਮਾਰੋਹ ਰੱਖਿਆ ਸੀ । ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਅਨੁਰਾਗ ਅਤੇ ਕਲਕੀ ਨੇ ਸਾਲ 2011 ‘ਚ ਵਿਆਹ ਕਰਵਾਇਆ ਸੀ ।
_12e4543089b206e5db91f727fbbba876_1280X720.webp)
ਦੋਨਾਂ ਦੀ ਮੁਲਾਕਾਤ ‘ਦੇਵ ਡੀ’ ਦੇ ਦੌਰਾਨ ਹੋਈ ਸੀ ਸੀ ਅਤੇ ਇਹ ਵਿਆਹ ਲੰਮਾ ਸਮਾਂ ਨਹੀਂ ਟਿਕ ਪਾਇਆ ਅਤੇ ਸਾਲ 2013 ‘ਚ ਦੋਵੇਂ ਵੱਖੋ ਵੱਖ ਹੋ ਗਏ ਸਨ । ਅੱਜ ਕੱਲ੍ਹ ਕਲਕੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਗੋਆ ‘ਚ ਰਹਿ ਰਹੀ ਹੈ ਤੇ ਹਾਲ ਹੀ ‘ਚ ਉਸ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਗੋਆ ‘ਚ ਉਹ ਇਸ ਲਈ ਰਹਿੰਦੀ ਹੈ ਤਾਂ ਕਿ ਉਹ ਹਰਿਆਲੀ ਨਾਲ ਘਿਰੇ ਵਾਤਾਵਰਨ ‘ਚ ਰਹੇ ।
ਅਦਾਕਾਰਾ ਨੇ ਕਿਹਾ ਸੀ ਕਿ ਉਹ ਡਿਵੋਰਸੀ ਹੈ ਅਤੇ ਮੈਨੂੰ ਵਿਆਹ ਕਰਵਾਉਣ ‘ਚ ਕੋਈ ਦਿਲਚਸਪੀ ਨਹੀਂ ਹੈ । ਇਸ ਲਈ ਅਸੀਂ ਵਿਆਹ ਨਾ ਕਰਨਾ ਫੈਸਲਾ ਲਿਆ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
