Advertisment

ਰਣਵਿਜੇ ਸਿੰਘ ਦੀ ਭੈਣ ਦਾ ਹੋਇਆ ਵਿਆਹ, ਅਦਾਕਾਰ ਨੇ ਭੈਣ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਰਣਵਿਜੇ ਸਿੰਘ ਦੀ ਭੈਣ ਜਸਲੀਨ ਗਿੱਲ ਦਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਵਿਆਹ ਹੋ ਗਿਆ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੀ ਭੈਣ ਅਤੇ ਜੀਜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।

author-image
By Shaminder
New Update
ਰਣਵਿਜੇ  ਸਿੰਘ ਦੀ ਭੈਣ ਦਾ ਹੋਇਆ ਵਿਆਹ, ਅਦਾਕਾਰ ਨੇ ਭੈਣ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
Advertisment

ਰਣਵਿਜੇ ਸਿੰਘ (Ranvijay Singh) ਦੀ ਭੈਣ ਜਸਲੀਨ ਗਿੱਲ ਦਾ ਆਸਟ੍ਰੇਲੀਆ ਦੇ ਮੈਲਬੋਰਨ ‘ਚ ਵਿਆਹ ਹੋ ਗਿਆ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੀ ਭੈਣ ਅਤੇ ਜੀਜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।

Advertisment

 ਹੋਰ ਪੜ੍ਹੋ :  ਮਿਸ ਪੂਜਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਇਨ੍ਹਾਂ ਤਸਵੀਰਾਂ ਨੂੰ ਅਦਾਕਾਰ ਨੇ ਜਿਉਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ । 


Advertisment


ਰਣਵਿਜੇ  ਬਲਿਊ ਕਲਰ ਦੇ ਕੁੜਤੇ ‘ਚ ਆਏ ਨਜ਼ਰ 

ਇਸ ਮੌਕੇ ‘ਤੇ ਰਣਵਿਜੇ  ਸਿੰਘ ਨੇ ਗਰੀਨ ਕਲਰ ਦਾ ਕੁੜਤਾ ਅਤੇ ਸਫੇਦ ਰੰਗ ਦਾ ਪਜਾਮਾ ਪਾਇਆ ਹੋਇਆ ਸੀ । ਜਦੋਂ ਕਿ ਉਨ੍ਹਾਂ ਦੀ ਭੈਣ ਲਾਲ ਰੰਗ ਦੇ ਲਹਿੰਗਾ ਚੋਲੀ ‘ਚ ਬਹੁਤ ਹੀ ਖੂਬਸੂਰਤ ਦਿਖ ਰਹੀ ਸੀ । ਜਦੋਂ ਉਸ ਦੇ ਪਤੀ ਨੇ ਕਰੀਮ ਕਲਰ ਦਾ ਕੁੜਤਾ ਪਜਾਮਾ ਪਹਿਨਿਆ ਸੀ ।

AdvertismentAdvertisment

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ ।ਇਸ ਦੌਰਾਨ ਰਣਵਿਜੇ  ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦਿੱਤੇ ।Advertisment

ਫੈਨਸ ਨੇ ਦਿੱਤੇ ਰਿਐਕਸ਼ਨ 

ਇਸ ਮੌਕੇ ‘ਤੇ ਫੈਨਸ ਨੇ ਰਣਵਿਜੇ  ਨੂੰ ਰੋਡੀਜ਼ ‘ਚ ਵਾਪਸੀ ਕਰਨ ਦੇ ਲਈ ਕਿਹਾ । ਇੱਕ ਹੋਰ ਨੇ ਲਿਖਿਆ ‘ਬਸ ਹੁਣ ਸਲਾਮ ਨਸਮਤੇ ‘ਤੇ ਥੋੜਾ ਡਾਂਸ ਕਰ ਲਓ’। ਇੱਕ ਹੋਰ ਨੇ ਲਿਖਿਆ ‘ਸੁਨੀਲ ਗਰੋਵਰ ਕਪਿਲ ਦੇ ਨਾਲ ਮੁੜ ਤੋਂ ਆ ਰਹੇ ਹਨ, ਕਿਰਪਾ ਕਰਕੇ ਤੁਸੀਂ ਵੀ ਰੋਡੀਜ਼ ‘ਚ ਤੁਸੀਂ ਵੀ ਵਾਪਸ ਆ ਜਾਓ’।  
Advertisment

Stay updated with the latest news headlines.

Follow us:
Advertisment
Advertisment
Latest Stories
Advertisment