Salman Khan Mystery Girl: ਸਲਮਾਨ ਖ਼ਾਨ ਦੱਸਿਆ ਕੌਣ ਹੈ ਮਿਸਟ੍ਰੀ ਗਰਲ ਜਿਸ ਨਾਲ ਤਸਵੀਰਾਂ ਕੀਤੀਆਂ ਸਨ ਸਾਂਝੀਆਂ, ਭਾਈਜਾਨ ਨੇ ਆਖੀ ਇਹ ਗੱਲ੍ਹ
ਬਾਲੀਵੁੱਡ ਸਟਾਰ ਸਲਮਾਨ ਖਾਨ ਦਾ ਵਿਆਹ ਫਿਲਮੀ ਖਬਰਾਂ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ। ਹਰ ਕੋਈ ਭਾਈਜਾਨ ਦਾ ਵਿਆਹ ਹੁੰਦਾ ਦੇਖਣਾ ਚਾਹੁੰਦਾ ਹੈ। ਇਸ ਦੌਰਾਨ ਬੀਤੇ ਦਿਨੀਂ ਅਦਾਕਾਰ ਨੇ ਅਜਿਹੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਲੱਗ ਰਿਹਾ ਸੀ ਕਿ ਦਬੰਗ ਖਾਨ ਨੂੰ ਉਨ੍ਹਾਂ ਦਾ ਜੀਵਨ ਸਾਥੀ ਮਿਲ ਗਿਆ ਹੈ।
Salman Khan Mystery Girl: ਸਲਮਾਨ ਖ਼ਾਨ ਦੱਸਿਆ ਕੌਣ ਹੈ ਮਿਸਟ੍ਰੀ ਗਰਲ ਜਿਸ ਨਾਲ ਤਸਵੀਰਾਂ ਕੀਤੀਆਂ ਸਨ ਸਾਂਝੀਆਂ, ਭਾਈਜਾਨ ਨੇ ਆਖੀ ਇਹ ਗੱਲ੍ਹ
Salman Khan : ਬਾਲੀਵੁੱਡ ਸਟਾਰ ਸਲਮਾਨ ਖਾਨ ਦਾ ਵਿਆਹ ਫਿਲਮੀ ਖਬਰਾਂ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ। ਹਰ ਕੋਈ ਭਾਈਜਾਨ ਦਾ ਵਿਆਹ ਹੁੰਦਾ ਦੇਖਣਾ ਚਾਹੁੰਦਾ ਹੈ। ਇਸ ਦੌਰਾਨ ਬੀਤੇ ਦਿਨੀਂ ਅਦਾਕਾਰ ਨੇ ਅਜਿਹੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਲੱਗ ਰਿਹਾ ਸੀ ਕਿ ਦਬੰਗ ਖਾਨ ਨੂੰ ਉਨ੍ਹਾਂ ਦਾ ਜੀਵਨ ਸਾਥੀ ਮਿਲ ਗਿਆ ਹੈ।
ਦੱਸ ਦਈਏ ਕਿ ਸਲਮਾਨ ਖਾਨ ਨੇ 8 ਅਕਤੂਬਰ 2023 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਲੜਕੀ ਨਾਲ ਤਸਵੀਰ ਸਾਂਝੀ ਕੀਤੀ ਸੀ। ਫੋਟੋ 'ਚ 'ਟਾਈਗਰ' ਮਿਸਟਰੀ ਗਰਲ ਨਾਲ ਸਾਈਡ ਹੱਗ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਲਮਾਨ ਦਾ ਚਿਹਰਾ ਤਾਂ ਨਜ਼ਰ ਆ ਰਿਹਾ ਸੀ ਪਰ ਮਿਸਟਰੀ ਗਰਲ ਨੇ ਇਹ ਫੋਟੋ ਪਿਛਲੇ ਪਾਸੇ ਤੋਂ ਲਈ ਸੀ, ਜਿਸ ਕਾਰਨ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ।
ਸਲਮਾਨ ਖਾਨ ਦੇ ਨਾਲ ਮਿਸਟਰੀ ਗਰਲ ਦੀ ਇਹ ਫੋਟੋ ਕੁਝ ਹੀ ਮਿੰਟਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਲੋਕ ਇਹ ਜਾਣਨ ਲਈ ਬੇਤਾਬ ਸਨ ਕਿ ਉਹ ਕੌਣ ਸੀ। ਕੁਝ ਲੋਕਾਂ ਨੇ ਤਾਂ ਇਹ ਵੀ ਮੰਨ ਲਿਆ ਕਿ ਉਹ ਸਲਮਾਨ ਦੀ ਪ੍ਰੇਮਿਕਾ ਹੈ। ਹਾਲਾਂਕਿ, ਅਜਿਹਾ ਕੁਝ ਵੀ ਨਹੀਂ ਹੈ। ਦੱਸ ਦਈਏ ਕਿ ਸਲਮਾਨ ਖਾਨ ਨੇ ਤਾਜ਼ਾ ਤਸਵੀਰ ਸ਼ੇਅਰ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਮਿਸਟਰੀ ਗਰਲ ਉਨ੍ਹਾਂ ਦੀ ਗਰਲਫ੍ਰੈਂਡ ਨਹੀਂ ਸਗੋਂ ਉਨ੍ਹਾਂ ਦੀ ਭਾਂਜੀ ਅਲੀਜ਼ਾ ਅਗਨੀਹੋਤਰੀ ਹੈ।
ਸਲਮਾਨ ਖਾਨ ਨੇ ਤਾਜ਼ਾ ਤਸਵੀਰ ਸ਼ੇਅਰ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਮਿਸਟਰੀ ਗਰਲ ਉਨ੍ਹਾਂ ਦੀ ਗਰਲਫ੍ਰੈਂਡ ਨਹੀਂ ਸਗੋਂ ਉਨ੍ਹਾਂ ਦੀ ਭਤੀਜੀ ਅਲੀਜ਼ਾ ਅਗਨੀਹੋਤਰੀ ਹੈ। ਸੱਲੂ ਮੀਆਂ ਨੇ ਆਪਣੀ ਭਤੀਜੀ ਨਾਲ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਮਾਮਾ ਭਾਂਜੀ ਦੋਵੇਂ ਹੱਸਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਅਲੀਜ਼ਾ ਸਲਮਾਨ ਖਾਨ ਦੇ ਕੱਪੜਿਆਂ ਦੇ ਬ੍ਰਾਂਡ 'ਬੀਇੰਗ ਹਿਊਮਨ' ਦੀ ਮਹਿਲਾ ਕਲੈਕਸ਼ਨ ਦਾ ਚਿਹਰਾ ਬਣ ਚੁੱਕੀ ਹੈ। ਅਲੀਜ਼ਾ ਅਗਨੀਹੋਤਰੀ ਆਉਣ ਵਾਲੀ ਫਿਲਮ 'ਫਰੇ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਇਹ ਫਿਲਮ ਇਸ ਸਾਲ 24 ਨਵੰਬਰ ਨੂੰ ਰਿਲੀਜ਼ ਹੋਵੇਗੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
